ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ||
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ||(ਪੰਨਾ-1374)
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ||(ਪੰਨਾ-1374)
ਬੇਗਮਪੁਰਾ ਸਹਰ ਕੋ ਨਾਉ ||
ਦੂਖੁ ਅੰਦੋਹੁ ਨਹੀ ਤਿਹਿ ਠਾਉ ||
ਨਾਂ ਤਸਵੀਸ ਖਿਰਾਜੁ ਨ ਮਾਲੁ ||
ਖਉਫੁ ਨ ਖਤਾ ਨ ਤਰਸੁ ਜਵਾਲੁ ||(ਪੰਨਾ-345)
ਦੂਖੁ ਅੰਦੋਹੁ ਨਹੀ ਤਿਹਿ ਠਾਉ ||
ਨਾਂ ਤਸਵੀਸ ਖਿਰਾਜੁ ਨ ਮਾਲੁ ||
ਖਉਫੁ ਨ ਖਤਾ ਨ ਤਰਸੁ ਜਵਾਲੁ ||(ਪੰਨਾ-345)
ਉਪਰੋਕਤ ਦਸੇ ਹੋਏ ਆਤਮਿਕ ਨੁਕਤੇ, ਅਤਿ-ਸੂਖਮ ਤੇ ਸਾਰ-ਰੂਪ ਹਨ, ਇਸ ਲਈ ਇਨ੍ਹਾਂ ਨੂੰ ਹੋਰ ਸਪਸ਼ਟ ਕਰਨ ਲਈ, ਹੋਰ ਵਿਸਤਾਰ ਕੀਤਾ ਜਾਂਦਾ ਹੈ |
ਸੂਰਜ ਵਿਚ ਬਹੁਤ ਸਾਰੇ ਗੁਣ ਹਨ, ਜੋ ਕਿ ਉਸ ਦੀ ‘ਧੁਪ ਰਾਹੀਂ’ ਪ੍ਰਕਾਸ਼ਤ ਤੇ ਪ੍ਰਗਟ ਹੋ ਰਹੇ ਹਨ | ਏਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣ, ਇਲਾਹੀ ‘ਜੀਵਨ-ਰੌਂ’, ‘ਸ਼ਬਦ’, ‘ਨਾਮ’ ਆਦਿ, ਇਲਾਹੀ ਹੁਕਮ ਰਾਹੀਂ ਪ੍ਰਗਟ ਤੇ ਪ੍ਰਕਾਸ਼ਤ ਹੋ ਰਹੇ ਹਨ | ਇਨ੍ਹਾਂ ਬੇਅੰਤ ਰੱਬੀ ਗੁਣਾਂ ਵਿਚੋਂ ਸ੍ਰੇਸ਼ਟ ਤੇ ਮੁੱਢਲੇ ਗੁਣ ਇਲਾਹੀ ‘ਪ੍ਰੀਤ, ਪ੍ਰੇਮ, ਪਿਆਰ’ਹੈ | ਬਾਕੀ ਹੋਰ ਸਾਰੇ ਰੱਬੀ ਗੁਣ, ਇਲਾਹੀ ਪ੍ਰੀਤ, ਪ੍ਰੇਮ, ਪਿਆਰ ਦੀਆਂ ਹੀ -
ਕਿਰਨਾਂ ਹਨ
ਕਿਰਨਾਂ ਹਨ
ਪ੍ਰਗਟਾਵਾ ਹਨ
ਪ੍ਰਕਾਸ਼ ਹੈ
ਸ਼ਕਤੀ ਹੈ
ਮਹਿਕ ਹੈ
ਉਮਾਹ ਹੈ
ਲਾਡ ਹੈ
ਖਿੱਚ ਹੈ
ਨਿੱਘ ਹੈ |
Upcoming Samagams:Close
12 Apr - 14 Apr - (India)
Doraha, PB
Gurudwara Sahib BrahmBunga Doraha, Ludhiana Punjab
PhoneNumbers 7307455098, 9914955098,7307455096
12 Apr - 14 Apr - (India)
Doraha, PB
Gurudwara Sahib BrahmBunga Doraha, Ludhiana Punjab
PhoneNumbers 7307455098, 9914955098,7307455096