ਅਨਜਾਣੇ ਹੀ, ਸਹਿਜ ਸੁਭਾਇ :-
ਖਲੇਰਦਾ
ਪ੍ਰਕਾਸ਼ਦਾ
ਵੰਡਦਾ ਹੋਇਆ
ਆਪਣਾ ‘ਆਪਾ’ ਅਹਿਨਿਸ ਵਾਰੀ ਜਾਂਦਾ ਹੈ, ਅਤੇ ਉਸ ਦੇ ‘ਆਪੇ ਵਿਚ’ ਇਲਾਹੀ ਜਲਵੇ ਦਾ -
ਪ੍ਰਗਟ ਹੋਣਾ
ਪ੍ਰਕਾਸ਼ ਹੋਣਾ
ਗੱਜਣਾ
ਹੀ, ਫੁੱਲ ਦਾ -
ਧਰਮ ਹੈ
ਧਰਮ ਪ੍ਰਚਾਰ ਹੈ
ਭਗਤੀ ਹੈ
ਜੀਵਨ ਹੈ
ਕਲਿਆਨ ਹੈ
ਅਤੇ ‘ਅਵਰਹ ਨਾਮੁ ਜਪਾਵਹੁ’ ਦਾ ਪ੍ਰਤੀਕ ਹੈ |
ਉਪਰੋਕਤ ਉਦਾਹਰਣ ਵਿਚ ਇਕ ‘ਅੰਤਰ’ ਵਾਲਾ ਨੁਕਤਾ ਹੈ | ਜਿਸ ਨੂੰ ਸਮਝਣ ਦੀ ਲੋੜ ਹੈ|
‘ਫੁੱਲ’ ਦੀ ਸਾਰੀ ਕਿਰਿਆ, ਅਨਜਾਣੇ ਹੀ ਹੋ ਰਹੀ ਹੈ, ਪਰ ਗੁਰਮੁਖ ਜਨ-
ਪੂਰਨ ਆਤਮਿਕ ਸੋਝੀ ਵਿਚ,
ਸਤਿਗੁਰੂ ਦੀ ਸ਼ਰਧਾ ਭਾਵਨੀ ਵਿਚ,
ਪ੍ਰੇਮ-ਸਵੈਪਨਾ ਦੀ ਰੋੜ੍ਹ ਵਿਚ, (in overflowing divine love)
Upcoming Samagams:Close
12 Apr - 14 Apr - (India)
Doraha, PB
Gurudwara Sahib BrahmBunga Doraha, Ludhiana Punjab
PhoneNumbers 7307455098, 9914955098,7307455096
12 Apr - 14 Apr - (India)
Doraha, PB
Gurudwara Sahib BrahmBunga Doraha, Ludhiana Punjab
PhoneNumbers 7307455098, 9914955098,7307455096