ਪ੍ਰਕਾਸ਼ਿਤ ਤੇ ਪ੍ਰਗਟ ਹੋਵੇਗੀ, ਤਾਂ ਅਸੀਂ ਸਤਿਗੁਰਾਂ ਦੇ ਹੇਠ ਲਿਖੇ ਉਪਦੇਸ਼ ਨੂੰ ਕਮਾਉਂਦੇ ਹੋਵਾਂਗੇ |

ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ||(ਪੰਨਾ-207)
ਜਗਤ ਉਧਾਰਣ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ||(ਪੰਨਾ-373)
ਸੰਤ ਭਗਤ ਗੁਰਸਿਖ ਹਹਿ, ਜਗ ਤਾਰਨ ਆਏ |(ਵਾ.ਭਾ.ਗੁ. 41/20)

ਇਸ ਤਰ੍ਹਾਂ, ਸਾਡੇ ਮਨ, ਤਨ, ਬੁੱਧੀ, ਅੰਤਿਸ਼ਕਰਨ ਤੇ ‘ਆਪੇ’ ਦੀ ਪ੍ਰਣਾਲੀ ਰਾਹੀਂ, ਇਲਾਹੀ ਆਤਮਿਕ ਗਿਆਨ ਦਾ ਸਫੁੱਟਤ ਹੋ ਕੇ ਪ੍ਰਕਾਸ਼ਤ ਹੋਣਾ ਹੀ, ਆਤਮਿਕ ਮੰਡਲ ਦੇ ‘ਤਤ ਗਿਆਨ’ ਦਾ ‘ਧਾਰਮਿਕ ਪ੍ਰਚਾਰ’ ਹੈ | ਏਸ ਅਵਸਥਾ ਵਿਚ ਗੁਰਮੁਖ ਪਿਆਰੇ ਮਹਾਂ-ਪੁਰਖਾਂ ਦਾ ਜੀਵਨ -

ਆਪਿ ਜਪਹੁ ਅਵਰਾ ਨਾਮੁ ਜਪਾਵਹੁ ||
ਸੁਨਤ ਕਹਤ ਰਹਤ ਗਤਿ ਪਾਵਹੁ ||(ਪੰਨਾ-289)
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ |(ਪੰਨਾ-749)
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ||(ਪੰਨਾ-474)

ਗੁਰਵਾਕਾਂ ਦਾ ‘ਪ੍ਰਤੀਕ’ ਤੇਫ਼ਜਿਉਂਦੀ-ਜਾਗਦੀ ‘ਮਿਸਾਲ ਹੋਂਵਦੀ ਹੈ |

ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਨੇ, ਇਸ ਵਿਸ਼ੇ ਨੂੰ ਬੜੇ ਸੋਹਣੇ ਤੇ ਦਿਲ ਖਿਚਵੇਂ ਲੋਜ਼ਾਂ ਵਿਚ ਇਉਂ ਦਰਸਾਇਆ ਹੈ -

ਸਾਡੇ ਸਤਿਗੁਰਾਂ ਨੇ, ਮਨੁੱਖ ਨੂੰ ਤੇ ਉਸ ਦੀਆਂ ਸਰੀਰਕ ਲੋੜਾਂ ਨੂੰ ਸਨਮਾਨਿਆ ਹੈ | ਸਿਖ ਦੀ ਸੁਰਤ, ਦੀਨ ਦੁਨੀਆਂ ਥੀਂ ਉਠਾ, ਆਪਣੇ ਜੋਤਿ ਸਰੂਪ ਵਿਚ ਲਾ ਕੇ, ਉੱਚੀ ਕੀਤੀ ਤੇ ਆਪਣੇ

Upcoming Samagams:Close

16 Nov - 17 Nov - (India)
Ludhiana, LUDH
Gurudwara Sahib, Village Mangli
This village is on Ludhiana-Chandigarh road. It is 12km from Samrala Chowk towards Chandigarh and 3km from Kohara Chowk towards Ludhiana.
Ph: 94635-94427, 98158-10445

15 Nov - 17 Nov - (USA/Canada)
Raleigh, NC
Raleigh, NC
Ajitpal Singh - 252 294 8470
Satnam Singh - 919 624 7553
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe