ਹਥਿਆਰ ਭੀ ਵਰਤ ਲੈਂਦੇ ਹਾਂ| ਏਥੇ ਹੀ ਬਸ ਨਹੀਂ, ਧਾਰਮਿਕ ਦੈਵੀ ਨਿਚਿਆ ਨੂੰ ਛਿਕੇ ਟੰਗ ਕੇ, ਆਪਣੀਆਂ ਸਿਆਣਪਾਂ ਤੇ ਚਤੁਰਾਈਆਂ ਨਾਲ, ਜਾਇਜ਼-ਨਜ਼ਾਇਜ਼ ਉਕਤੀਆਂ-ਜੁਗਤੀਆਂ, ਸਕੀਮਾਂ ਘੋਟਦੇ ਰਹਿੰਦੇ ਹਾਂ|
ਸਾਡੀ ਮਾਨਸਿਕ ਗਿਰਾਵਟ (moral degeneration) ਤਾਂ ਇਥੋਂ ਤਾਈਂ ਵੱਧ ਗਈ ਹੈ, ਕਿ ਨਿੱਕੀ ਜਿਹੀ ਫਜ਼ੂਲ ਗੱਲ ਲਈ ਭੀ ਝੂਠ ਬੋਲਣਾ ਤੇ ਕੂੜ ਕਮਾਉਣਾ ਸਾਡਾ ਸੁਭਾਉ ਹੀ ਬਣ ਗਿਆ ਹੈ| ਇਹ ਮਾਨਸਿਕ ਗਿਲਾਨੀ ਸਾਡੇ ਅੰਤਿਸ਼ਕਰਨ ਵਿਚ ਇਤਨੀ ਧਸ, ਵਸ, ਰਸ, ਗਈ ਹੈ, ਕਿ ਜੀਵਨ ਦਾ ‘ਅੰਗ’ ਹੀ ਬਣ ਗਈ ਹੈ|
ਹਾਸੋ-ਹੀਣੀ ਗੱਲ ਤਾਂ ਇਹ ਹੈ, ਕਿ ਅਸੀਂ ਇਸ ‘ਕੂੜ’ ਨੂੰ ਹੀ ਜਾਜ਼ਿ ਜਾਂ ‘ਸੱਚ’ ਬਣਾਈ ਬੈਠੇ ਹਾਂ ਇਸ ਕੂੜੇ ‘ਖੇਲ- ਅਖਾੜੇ’ ਵਿਚ, ਇਕ ਦੂਸਰੇ ਤੋਂ ਵੱਧਣ ਲਈ (competition in corruption) ਹੀ ਸਾਰਾ ਜ਼ੋਰ ਲਾਈ ਜਾਂਦੇ ਹਾਂ ਤੇ ਇਸ ਕੂੜੀ ‘ਕਾਮਯਾਬੀ’ ਨਾਲ ਭਲੇ-ਭਲੇਰੇ ਬਣ ਕੇ ਆਫਰੇ ਫਿਰਦੇ ਹਾਂ|
ਗੁਰਬਾਣੀ ਵਿਚ ਸਾਡੀ ਇਸ ਦੁਰਦਸ਼ਾ ਦਾ ਨਕਸ਼ਾ ਇਉਂ ਖਿਚਿਆ ਗਿਆ ਹੈ-
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ||(ਪੰਨਾ-468)
ਨਾਮੁ ਨ ਬੂਝਹਿ ਭਰਮਿ ਭੁਲਾਨਾ ||
ਲੈ ਕੇ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ||(ਪੰਨਾ-1032)
ਤਿਨਾ ਇਥ ਵਿਖ ਨਾਲਿ ਨ ਜਾਈ ||(ਪੰਨਾ-734)
ਇਸ ‘ਕੂੜੇ ਡਰਾਮੇ’ ਅੰਦਰ ਜ਼ਬਰਦਸਤ ‘ਨੀਵੇਂ ਮੁਕਾਬਲੇ’ (immoral competion) ਵਿਚ ਸਿਰ-ਤੋੜ ਦੌੜ ਲਗਾਈ ਹੋਈ ਹੈ|
We are caught in the vicious competition towards bottomless quagmire of Maya.
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715