ਅੋਸੋਸ ਦੀ ਗਲ ਤਾਂ ਇਹ ਹੈ, ਕਿ ਰੱਬ ਦੀ ਰਚੀ ਹੋਈ ਸ਼੍ਰੋਮਣੀ ਇਨਸਾਨੀ ‘ਜੂਨ’, ਹਉਮੈਂ ਦੇ ਦੀਰਘ-ਰੋਗ ਨਾਲ, ਮਾਨਸਿਕ ਗਿਲਾਨੀ ਵਿਚ ਇਤਨੀ ‘ਗਰਕ’ ਹੋ ਚੁਕੀ ਹੈ, ਕਿ ਚੰਗੇ-ਮਾੜੇ, ਨੇਕੀ-ਬਦੀ, ਝੂਠ-ਸੱਚ ਨੂੰ ਪਹਿਚਾਨਣ ਜਾਂ ਮਹਿਸੂਸ ਕਰਨ ਤੋਂ ਭੀ ‘ਢੀਠ’ (obstinate) ਹੋ ਗਈ ਹੈ|
The tragedy of hummanity is that, the exalted Human being, created by God in His own image, has degenerated to such a lowdegree, that he has lost the sense of discrimination of right and wrong, truth and falsehood, virtue and vice and has become indifferent or stubborn to the higher inspiration of morality or Religion. In fact hmanity is suffering from the Crisis of Faith in Moral, Religious and Spiritual Values of Life.
ਸਾਡੀ ਮਾਨਸਿਕ ਗਿਲਾਨੀ ਦਾਂ ਕਾਰਨ ਇਹ ਹੈ, ਕਿ ਹਉਮੈਂ ਵਿਚੋਂ ਉਪਜੀ ‘ਮੈਂ-ਮੇਰੀ’ (selfishness) ਦੀ ਬੁਨਿਆਦਿ ਤ੍ਰੈਗੁਣੀ ਮਾਇਕੀ ਭਰਮ-ਭੁਲਾਵੇ ਤੇ ਨਿਰਭਰ ਹੈ, ਜੋ ਕਿ ਬੁੱਧੀ ਦੇ ਦਾਇਰੇ ਤਾਂਈ ਸੀਮਤ ਹੈ|
ਇਹ ਦਿਮਾਗੀ ‘ਨਿਸਚੇ’ ਭੀ, ਸਾਡੀ ਚੰਗੀ ਮਾੜੀ ਸੰਗਤ ਅਤੇ ਵਾਤਾਵਰਨ ਅਨੁਸਾਰ ਬਦਲਦੇ ਰਹਿੰਦੇ ਹਨ| ਇਸ ਲਈ ਸਾਡੇ ਨਿਸਚਿਆਂ ਜਾਂ ਸ਼ਰਧਾਭਾਵਨੀ ਦੀ ਕੋਈ ਪੱਕੀ, ਅਟੱਲ, ਸੱਚੀ-ਸੁੱਚੀ ਬੁਨਿਆਦ ਨਹੀਂ ਹੈ|
Our so called beliefs and faiths are based on flimsy dogmatic mental ideas and hypothesis, which change from time to time according to outer circumstances, and have no roots in True Eternal Changeless Foundation of Divinity
‘ਅਕਾਲ ਪੁਰਖ’ ਅਤੇ ਉਸ ਦੇ ‘ਗੁਰ ਪ੍ਰਸਾਦਿ’ ਦਾ ‘ਵਿਸ਼ਵਾਸ’ ਹੀ ਸਾਡੇ ਨਿਸਚੇ, ਭਰੋਸੇ ਤੇ ਸ਼ਰਧਾ-ਭਾਵਨੀ ਦੀ ਸੱਚੀ-ਸੁੱਚੀ, ਅਟਲ ‘ਬੁਨਿਆਦ’ ਹੈ|
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715