under them into the subtle intuitional plane of Divine Realm. If the Laser rays or radio-active rays can penetrate thrugh thick metals, and the destructive flash of 'lightening' can do so much havco on the physical plane, the dynamic spiritual subtle rays of Divine Vibrationsemanating from the Dynamic Personality of a 'God-man'-can also pierce the thick clouds of materialistic ideas and conceptions, and touch the Divine frings of the soul of the aspirant, and usher him into the Divine Realm.
Thus the silent rays of Divinity can transform the life of an aspiring God-man, having been born into the Divine Realm.
This is the direct way of 'introduction' of soul intothe Divine Realm of Grace and light. The most difficult part of it, is that of finding and recognising a Truly Enlghtened Spiritual Soul or God-man.
ਇਸ ਦਾ ਪੰਜਾਬੀ ਵਿਚ ਉਲੱਥਾ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ-
ਗੁਰਮੁਖ ਪਿਆਰੇ ਦਾ ‘ਮੇਲ’ ਹੀ ਖਿਆਲਾਂ ਦੇ ਵਟਾਂਦਰੇ ਜਾਂ ਪ੍ਰਚਾਰ ਦਾ ਸੌਖਾ ਤੇ ਅਸਰਦਾਇਕ ਸਾਧਨ ਹੈ| ਇਕ ਦੂਜੇ ਦੇ ਮਨਾਂ ਤੇ ਖਿਆਲਾਂ ਦੇ ਪ੍ਰਭਾਵ ਪਾਉਣ ਲਈ, ਇਕ ਪਾਸੇ ਖਿਆਲਾਂ ਦੀ ਦ੍ਰਿੜ੍ਹਤਾ ਤੇ ਸ਼ਰਧਾ ਭਾਵਨੀ ਦੀ ਤੀਬਰਤਾ ਤੇ ਦੂਜੇ ਪਾਸੇ ‘ਗ੍ਰਹਿਣ’ ਕਰਨ ਦੀ ਸ਼ਕਤੀ, ਲੋੜੀਂਦੀ ਹੈ|
ਦ੍ਰਿੜ੍ਹ ਵਿਸ਼ਵਾਸ ਤੇ ਡੂੰਘੀ ਸ਼ਰਧਾ ਭਾਵਨੀ ਵਾਲੇ ‘ਮਨਾਂ’ ਦੇ ਪ੍ਰਭਾਵ ਨਾਲ ਸਾਧਾਰਨ ਮਨਾਂ ਉਤੇ ਸਹਿਜੇ ਹੀ ਅਸਰ ਪੈਂਦਾ ਹੈ|
ਜਿਥੇ ਜ਼ੁਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜੇ ਚਿਰ ਲਈ, ਓਪਰਾ ਜਿਹਾ ਹੁੰਦਾ ਹੈ, ਉਥੇ ਆਤਮਿਕ ਜੀਵਨ ਵਾਲੇ ਮਹਾਂ-ਪੁਰਖਾਂ ਦੇ ਜੀਵਨ ਵਿਚੋਂ ਉਪਜੀਆਂ ਤੀਖਣ ਆਤਮਿਕ ਕਿਰਨਾਂ, ਉਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁਪ-ਚੁਪੀਤੇ ਹੀ, ਉਨ੍ਹਾਂ ਦਾ ਜੀਵਨ ਬਦਲ ਸਕਦੀਆਂ ਹਨ|
ਇਹੀ ਅਸੂਲ ਮਹਾਂ-ਪੁਰਖਾਂ ਦੀਆਂ ‘ਲੇਖਣੀਆਂ’ ਤੇ ਭੀ ਘਟਦਾ ਹੈ, ਜੋ ਕਿ ਉਨ੍ਹਾਂ ਦੇ ਆਤਮਿਕ ਗਿਆਨ ਤੇ ਦ੍ਰਿੜ੍ਹ ਸ਼ਰਧਾ ਤੋਂ ਪ੍ਰਗਟ ਹੁੰਦੀਆਂ ਹਨ| ਇਹ ‘ਲੇਖਣੀਆਂ’ ਆਤਮਿਕ ਮੰਡਲ ਦੇ ਅਨੁਭਵ ਦਾ ‘ਪ੍ਰਕਾਸ਼’ ਹੁੰਦੀਆਂ ਹਨ
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715