ਜੇ ਵਡ ਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ ||(ਪੰਨਾ-881)
ਵਡਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ||(ਪੰਨਾ-704)

ਅਮਲ ਵਿਚ ਆਤਮਿਕ ਮੰਡਲ ਅੰਦਰ, ਇਹ ਇਲਾਹੀ ‘ਵਣਜ’, ‘ਲੇਵਾ-ਦੇਵੀ’ ਸਤਿਗੁਰੂ, ਆਪ ਹੀ, ਆਪਣੀ ਮੌਜ ਵਿਚ, ਦੋਹੀਂ ਪਾਸੀਂ, ਆਪੇ ਹੀ ਕਰਦਾ ਕਰਾਉਂਦਾ ਹੈ-

ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ||(ਪੰਨਾ-722)

ਇਸ ਇਲਾਹੀ ਮੰਡਲ ਦੇ ਵਧਾਰ ਵਿਚ “ਟੋਟਾ ਮੂਲ ਨਾ ਹੋਵਈ”, ਤੇ ‘ਸਦਾ ਲਾਭ’ ਹੀ ਹੁੰਦਾ ਹੈ, ਕਿਉਂਕਿ “ਸੱਚ” ਦੀ ‘ਇਕਤ ਹਟ’ ਹੈ| ਤੇ ‘ਸੱਚ’ ਦੇ ‘ਇਕ-ਭਾਂਤੀ’ ਵਾਪਾਰੀ ਆਉਂਦੀ ਹਨ, ‘ਹਰਿ ਨਾਮ ਦਾ ਲਾਹਾ’ ਲੈ ਜਾਂਦੇ ਹਨ-

ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ||
ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ||
ਸੰਤਨ ਮੋਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ |(ਪੰਨਾ-614)
ਵਣਜੁ ਕਰਹੁ ਵਦਜਾਰਿਹੋ ਵਖਰੁ ਲੇਹੁ ਸਮਾਲਿ ||
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ||(ਪੰਨਾ-22)

ਆਤਮਿਕ ਮੰਡਲ ਦੇ ਇਸ ‘ਇਲਾਹੀ ਵਪਾਰ’ ਵਿਚ-

ਅਨੂਪ ਵਸਤੂ
ਪ੍ਰੇਮ ਭਾਵਨਾ
ਪ੍ਰੇਮ ਸਵੈਪਨਾ
Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe