ਤਤ-ਸ਼ਬਦ
ਸੱਚ-ਨਾਮ
ਸੋਤ ਸਾਲਾਹ

ਦਾ ਵਪਾਰ, ਵਣਜ ਹੋਵੈ, ਉਸ ਨੂੰ ‘ਸਾਧ ਸੰਗਤ’ ਜਾਂ ‘ਸਤ ਸੰਗਤ’ ਕਿਹਾ ਜਾ ਸਕਦਾ ਹੈ|

ਗੁਰਬਾਣੀ ਵਿਚ ਐਸੀ ਸੰਗਤ ਦੀ ਵਡਿਆਈ ਤੇ ਪ੍ਰੇਰਨ ਕੀਤੀ ਗਈ ਹੈ-

ਸਤਸੰਗਤਿ ਕੈਸੀ ਜਾਣੀਐ || ਜਿਥੈ ਏਕੋ ਨਾਮੁ ਵਖਾਣੀਐ ||(ਪੰਨਾ-72)
ਜੇ ਲੋੜਹਿ ਸਦਾ ਭਾਈ || ਸਾਧੂ ਸੰਗਤਿ ਗੁਰਹਿ ਬਤਾਈ ||
ਊਹਾ ਜਪੀਐ ਕੇਵਲ ਨਾਮ || ਸਾਧੂ ਸੰਗਤਿ ਪਾਰਗਰਾਮ |(ਪੰਨਾ-1182)
ਮਿਲਿ ਸਤਸੰਗਤਿ ਪਰਮ ਪਦ ਪਾਇਆ ਕਢਿ ਮਾਖਣ ਕੇ ਗਟਕਾਰੇ ||(ਪੰਨਾ-982)
ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ||(ਪੰਨਾ-985)
ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ ||(ਪੰਨਾ-997)
ਸਾਧਸੰਗਿ ਵਿਰਲਾ ਕੋ ਪਾਏ || ਨਾਨਕੁ ਤਾ ਕੈ ਬਲਿ ਬਲਿ ਜਾਏ ||(ਪੰਨਾ-1004)
ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਟਾ ਜਾਈ ||(ਪੰਨਾ-909)
ਮਨੁ ਅਸਮਝੁ ਸਾਧਸੰਗਿ ਪਤੀਆਨਾ ||
ਡੋਲਨ ਤੇ ਚੂਕਾ ਠਹਰਾਇਆ||(ਪੰਨਾ-890)
Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe