ਜੁਗਤੀਆਂ ਫਿਲਾਸਫੀਆਂ ਅਤੇ ‘ਹਉਮੈ’ ਦੀ ਕੋਈ ਅੰਸ਼ ਨਹੀਂ ਹੁੰਦੀ|
ਇਨ੍ਹਾਂ ਗੁਰਮੁਖ ਪਿਆਰਿਆਂ ਦੀਆਂ ਆਤਮਾਵਾਂ ਦੇ ਪਿਛੇ, ਸਤਿਗੁਰੂ ਦੀ ਰਜ਼ਾ, ਮਿਹਰ, ਬਖਸ਼ਿਸ਼, ਗੁਰ ਪ੍ਰਸਾਦਿ ਦਾ ਪ੍ਰਕਾਸ਼ ਤੇ ਸ਼ਕਤੀ ਕੰਮ ਕਰਦੀ ਹੁੰਦੀ ਹੈ| ਜਦ ਕਦੀ ਸਤਿਗੁਰੂ ਦੀ ਕਿਸੇ ਅਭਿਲਾਖੀ ਜਗਿਆਸੂ ਉਤੇ ਨਦਰ-ਕਰਮ ਹੁੰਦੀ ਹੈ, ਤਾਂ ਆਪਣੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਵਿਚ ਦੀ-
ਛੋਹ
ਬਚਨਾਂ
ਨਦਰ-ਕਟਾਖ
ਇਲਾਹੀ ਕਿਰਨਾਂ
ਪ੍ਰੇਮ-ਤੀਰ
ਅਛੋਪ ਹੀ ਧੱਸ, ਵੱਸ, ਰੱਸ ਜਾਂਦੇ ਹਨ ਤੇ ਉਹ ਬਖਸ਼ਿਆ ਹੋਇਆ ਜੀਵ, ਆਤਮ-ਮੰਡਲ ਦੇ ਇਲਾਹੀ ਲਿਸ਼ਕਾਰੇ ਦੇ ਅਸਰ ਹੇਠ, ਆਪ ਮੁਹਾਰੇ ਕਹਿ ਉਠਦਾ ਹੈ-
ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ||
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ||(ਪੰਨਾ-1137)
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ||(ਪੰਨਾ-1137)
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ||(ਪੰਨਾ-1226)
ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ||
ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ||(ਪੰਨਾ-478)
ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ||(ਪੰਨਾ-478)
ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ||
ਤੇਰਾ ਜਨੁ ਰਾਮ ਰਸਾਇਦਿ ਮਾਤਾ ||
ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ||(ਪੰਨਾ-532)
ਤੇਰਾ ਜਨੁ ਰਾਮ ਰਸਾਇਦਿ ਮਾਤਾ ||
ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ||(ਪੰਨਾ-532)
ਅਚਰਜੁ ਕਿਛੁ ਕਹਣੁ ਨ ਜਾਈ || ਬਸਤੁ ਅਗੋਚਰ ਭਾਈ || 1 || ਰਹਾਉ ||
ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ||
ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ || 2 ||(ਪੰਨਾ-883)
ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ||
ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ || 2 ||(ਪੰਨਾ-883)
Upcoming Samagams:Close
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715