ਇਹ ਹਰਿਆ-ਟਾਪੂ ਕੋਈ ਦਿਸਣਹਾਰ ਜਗ੍ਹਾ ਨਹੀਂ| ਇਹ ਤਾਂ ਬਖਸ਼ੇ ਹੋਏ, ਗੁਰਮੁਖ ਪਿਆਰੇ, ਮਹਾਂ-ਪੁਰਖਾਂ ਦੇ ਅੰਤਰਆਤਮੇ ਹਿਰਦੇ ਅੰਦਰ-
ਪ੍ਰੇਮ ਭਾਵਨਾ
ਪ੍ਰਿਮ-ਰਸ
ਪ੍ਰਿਮ-ਪਿਆਲਾ
ਆਤਮਿਕ-ਪ੍ਰਕਾਸ਼
ਪ੍ਰੇਮ-ਰੰਗ
ਆਤਮਿਕ-ਖੇੜਾ
ਇਲਾਹੀ-ਮਹਿਕ
ਆਤਮਿਕ ਸ਼ਾਂਤੀ
ਪਿਆਰ ‘ਛੋਹ’
ਪਿਆਰ ‘ਟੁੰਬਣੀ’
ਰੁਣ ਝੁਣ
‘ਜੀਵਨ ਰੌਂ’
ਸ਼ਬਦ
ਨਾਮ
ਪ੍ਰੇਮ-ਸ੍ਵੈਪਨਾ
ਦੇ ਰੂਪ ਵਿਚ ਸਫੁਟਤ ਹੋ ਕੇ ਪ੍ਰਕਾਸ਼ਤ ਹੁੰਦੇ ਹਨ|
ਇਸ ਤਰ੍ਹਾਂ ਇਹ ਗੁਰਮੁਖ ਜਨ, ਤੁਰਦੇ-ਫਿਰਦੇ ‘ਹਰਿਆ’ ਬੂਟੁ (mobile oasis) ਇਸ ਕਲਜੁਗੀ “ਗੂਝੀ ਭਾਹਿ ਜਲੇ ਸੰਸਾਰਾ” ਦੇ ਅੰਦਰ, ‘ਆਤਮਿਕ ਹਰਿਆ ਟਾਪੂ’ ਬਣ ਕੇ ਵਿਚਰਦੇ ਹਨ, ਅਤੇ ਜਿੱਥੇ ਜਾਂਦੇ ਹਨ, ਫੁੱਲਾਂ ਦੀ ਤਰ੍ਹਾਂ, ਆਪਣੇ ਆਤਮਿਕ ਜੀਵਨ ਦੀ ਮਹਿਕ (aura) ਦੁਆਰਾ-
Upcoming Samagams:Close