ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿਚੋਂ -
ਹੁਕਮ
ਅਨਹਦ ਸ਼ਬਦ
ਅਨਹਦ ਨਾਦ
ਚੁੱਪ-ਪੀ੍ਰਤ
ਅੰਮ੍ਰਿਤ
ਆਤਮ-ਰਸ
ਆਤਮ ਰੰਗ
ਆਦਿ ਮੁੱਖ ਗੁਣ ਹਨ।
ਇਹਨਾਂ ਵਿਚੋਂ ‘ਚੁੱਪ-ਪ੍ਰੀਤ’, ‘ਪ੍ਰੇਮ-ਸਵੈਪਨਾ’ ਯਾ ‘ਪ੍ਰੇਮ ਪਦਾਰਥ’ ਸ੍ਰੇਸ਼ਟ ਗੁਣ ਹੈ - ਜੋ ਬਾਕੀ ਸਾਰਿਆਂ ਰੱਬੀ ਗੁਣਾਂ ਵਿਚ ਪ੍ਰਵੇਸ਼ ਅਤੇ ਪਰਵਿਰਤ ਹੈ। ਤਦੇ ਗੁਰਬਾਣੀ ਵਿਚ ਅਕਾਲ ਪੁਰਖ ਨੂੰ ‘ਪ੍ਰੇਮ-ਪੁਰਖ’, ‘ਅਤਿ-ਪੀ੍ਰਤਮ’ ਕਿਹਾ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਬਾਕੀ ਸਾਰੇ ਰੱਬੀ ਗੁਣਾਂ, ਅਥਵਾ -
ਅਨਹਦ-ਨਾਦ
ਅਨਹਦ-ਸ਼ਬਦ
ਅਨਹਦ-ਧੁਨੀ
ਅਨਹਦ-ਝੁਨਕਾਰ
ਧੁਨਕਾਰ-ਧੁਨ
ਸ਼ਬਦ-ਧੁਨ
ਪੰਚ-ਸ਼ਬਦ
ਨਿਰਮਲੁ-ਨਾਦ
ਰੁਣਝੁਣ-ਕਾਰ
ਸਹਜ-ਧੁਨ
ਆਦਿ, ਵਿਚ ਵੀ ਇਲਾਹੀ ‘ਚੁੱਪ-ਪੀ੍ਰਤ’ ਅਥਵਾ ‘ਪ੍ਰੇਮ-ਸਵੈਪਨਾ’ ਦੀ ‘ਬੋਲੀ’ ਦੀ ‘ਝਲਕ’ ਵੱਜ ਰਹੀ ਹੈ।
ਦੂਜੇ ਲਫਜ਼ਾਂ ਵਿਚ ‘ਰਾਗ’-‘ਨਾਦ’-‘ਧੁਨੀ’ ਦੇ ਹਰ ਤਰੰਗ, ਹਰ ਸੁਰ, ਹਰ ਲੈਅ, ਹਰ ਤਾਲ ਵਿਚ, ਇਲਾਹੀ ‘ਪ੍ਰੇਮ-ਰੰਗਣ’ ਦੀ ‘ਭਾਅ’ ਜਾਂ ‘ਅਕਸ’ ਪ੍ਰਵੇਸ਼ ਹੈ।
Upcoming Samagams:Close
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715