ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ॥(ਪੰਨਾ-954)
ਸਾਧ-ਸੰਗਤ ਅਤੇ ਗੁਰਬਾਣੀ ਤੋਂ ਨਾਮ ਸਿਮਰਨ ਦੀ ਪ੍ਰੇਰਨਾ ਮਿਲਦੀ ਹੈ ਅਤੇ -
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ॥(ਪੰਨਾ-263)
ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਫਿਰ ਤਾਂ ਅੰਦਰ ਕੀ, ਤੇ ਬਾਹਰ ਕੀ?
ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ॥(ਪੰਨਾ-91)
ਅਣਮੜਿਆ ਮੰਦਲੁ ਬਾਜੈ॥
ਬਿਨੁ ਸਾਵਣ ਘਨਹਰੁ ਗਾਜੈ॥(ਪੰਨਾ-657)
ਬਿਨੁ ਸਾਵਣ ਘਨਹਰੁ ਗਾਜੈ॥(ਪੰਨਾ-657)
ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ॥(ਪੰਨਾ-884)
ਵਿਣੁ ਵਜਾਈ ਕਿੰਗੁਗੇ ਵਾਜੈ ਜੋਗੀ ਸਾ ਕਿੰਗਰੀ ਵਜਾਇ॥(ਪੰਨਾ-909)
ਸੋ ‘ਰਸ-ਰੂਪ’ ਅਕਾਲ ਪੁਰਖ ਦੇ ਤਾਂ ਹੀ ਦਰਸ਼ਨ ਹੁੰਦੇ ਹਨ, ਜੇ ਜਿਗਿਆਸੂ ਪ੍ਰੇਮ ਦੀ ‘ਚੁਪ-ਬੋਲੀ’ ਰੂਪ ‘ਅਨਹਦ-ਸਬਦ’ ਨੂੰ ਅੰਤ੍ਰ-ਆਤਮ ‘ਸੁਣੇ’।
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ॥(ਪੰਨਾ-18)
ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ॥(ਪੰਨਾ-42)
ਸੋਭਾ ਸੁਰਤਿ ਸੁਹਾਵਣੀ ਸਾਚੇ ਪ੍ਰੇਮਿ ਅਪਾਰ॥(ਪੰਨਾ-54)
ਅਨਹਦੋ ਅਨਹਦੁ ਵਾਜੈ ਰੁਣਝੁਣਕਾਰੇ ਰਾਮ॥
ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ॥(ਪੰਨਾ-436)
ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ॥(ਪੰਨਾ-436)
ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ॥
ਹਰਿ ਕਾ ਨਾਮੁ ਮੇਰੇ ਮਨਿ ਭਾਵਤਾ ਹੈ॥(ਪੰਨਾ-478)
ਹਰਿ ਕਾ ਨਾਮੁ ਮੇਰੇ ਮਨਿ ਭਾਵਤਾ ਹੈ॥(ਪੰਨਾ-478)
ਅਨਹਦ ਰੁਣਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ(ਪੰਨਾ-1033)
ਮਾਈ ਰੀ ਪੇਖਿ ਰਹੀ ਬਿਸਮਾਦ॥
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ॥(ਪੰਨਾ-1226)
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ॥(ਪੰਨਾ-1226)
ਇਹ -
ਅਨੂਪ ਕਿੰਗਰੀ
ਅਨਹਦ-ਝੁਨਕਾਰ
ਸਦੀਵੀ ਰੁਣਝੁਣ
Upcoming Samagams:Close
07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730
27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm
07943632013, 07866559715
07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730
27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm
07943632013, 07866559715