ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦ ਵਜਾਇਆ॥(ਪੰਨਾ-110)
ਨਉ ਦਰ ਠਾਕੇ ਧਾਵਤੁ ਰਹਾਏ॥
ਦਸਵੈ ਨਿਜਘਰਿ ਵਾਸਾ ਪਾਏ॥(ਪੰਨਾ-124)
ਦਸਵੈ ਨਿਜਘਰਿ ਵਾਸਾ ਪਾਏ॥(ਪੰਨਾ-124)
ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ॥
ਕਹਤੁ ਕਬੀਰ ਨਵੈ ਘਰ ਮੂਸੇ ਦਸਵੈ ਤਤੁ ਸਮਾਈ॥(ਪੰਨਾ-339)
ਕਹਤੁ ਕਬੀਰ ਨਵੈ ਘਰ ਮੂਸੇ ਦਸਵੈ ਤਤੁ ਸਮਾਈ॥(ਪੰਨਾ-339)
ਮੂੰਦਿ ਲੀਏ ਦਰਵਾਜੇ॥
ਬਾਜੀਅਲੇ ਅਨਹਦ ਬਾਜੇ॥(ਪੰਨਾ-656)
ਬਾਜੀਅਲੇ ਅਨਹਦ ਬਾਜੇ॥(ਪੰਨਾ-656)
ਨਉ ਸਰ ਸੁਭਰ ਦਸਵੈ ਪੂਰੇ॥
ਤਹ ਅਨਹਤ ਸੁੰਨ ਵਜਾਵਹਿ ਤੂਰੇ॥(ਪੰਨਾ-943)
ਤਹ ਅਨਹਤ ਸੁੰਨ ਵਜਾਵਹਿ ਤੂਰੇ॥(ਪੰਨਾ-943)
ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ॥
ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹੇ ਤਾ ਮਨੁ ਖੀਵਾ ਭਾਈ॥(ਪੰਨਾ-1123)
ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹੇ ਤਾ ਮਨੁ ਖੀਵਾ ਭਾਈ॥(ਪੰਨਾ-1123)
ਇਸ ਲਈ, ਅੰਦਰਲੇ ਅਤੇ ਸਾਰੀ ਸ੍ਰਿਸ਼ਟੀ ਵਿਚ ਵੱਸ ਰਹੇ ‘ਇਲਾਹੀ-ਨਾਦ’ ਨਾਲ ਇਕ-ਸੁਰ (in tune) ਹੋਣ ਲਈ -
ਜਾਪ
ਸਿਮਰਨ
ਕੀਰਤਨ
ਸ਼ਬਦ-ਵਿਚਾਰ
ਸਾਧ-ਸੰਗਤ
ਪ੍ਰੇਮਾ-ਭਗਤੀ
ਸੇਵਾ
ਕਰਨਾ ਅਤੀ ਜ਼ਰੂਰੀ ਹੈ।
ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ॥(ਪੰਨਾ-118)
ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ
ਗੁਰਮਤੀ ਸਬਦੁ ਸੁਣਾਵਣਿਆ॥(ਪੰਨਾ-124)
ਗੁਰਮਤੀ ਸਬਦੁ ਸੁਣਾਵਣਿਆ॥(ਪੰਨਾ-124)
ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ॥
ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ॥(ਪੰਨਾ-442)
ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ॥(ਪੰਨਾ-442)
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿਨਾਮੁ ਹਰਿ ਰਸੁ ਭੋਗੋ॥(ਪੰਨਾ-921)
Upcoming Samagams:Close
07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730
27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm
07943632013, 07866559715
07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730
27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm
07943632013, 07866559715