- ਅਧਿਆਪਕ ਬਣਨ ਲਈ ਖੁਦ ਯੋਗਤਾ ਹਾਸਲ ਕਰਨੀ ਪੈਂਦੀ ਹੈ|
- ਉਚੀਆਂ ਕਲਾਸਾਂ ਨੂੰ ਪੜਾਉਣ ਲਈ ਖੋਜ (research) ਕਰਨੀ ਪੈਂਦੀ ਹੈ|
- ਬਗੈਰ ਯੋਗਤਾ, ਪੜ੍ਹਉਣਾ ਜਾਂ ਪ੍ਰਚਾਰ ਕਰਨਾ, ਨਾਵਾਜਬ, ਲਾਭ ਹੀਣ ਕਰਤਵ ਹੈ|
- ‘ਫੁੱਲ’ ਖੁਦ ਖੁਸ਼ਬੂ ਨਾਲ ਭਰਪੂਰ ਹੋ ਕੇ ਹੀ ਖੁਸ਼ਬੂ ਵੰਡ ਸਕਦਾ ਹੈ|
- ਬਾਹਰਮੁਖੀ ਦਿਮਾਗੀ ਗਿਆਨ ‘ਹੋਰ’ ਹੈ ਅਤੇ ਅੰਤਰ ਮੁਖੀ ਅਨੁਭਵੀ ਗਿਆਨ, ਬਿਲਕੁਲ ‘ਹੋਰ’ ਹੈ|
- ‘ਆਪਿ ਜਪੈ ਅਵਰਹ ਨਾਮੁ ਜਪਾਵੈ’ ਦੇ ਇਲਾਹੀ ‘ਉਪਦੇਸ਼’ ਵਿਚੋਂ ਅਸੀਂ ਪਹਿਲੀ ਸਿਖਿਆ ‘ਆਪਿ ਜਪੈ’ ਨੂੰ-
- ਇਸ ਲਈ ਦੂਜੀ ਸਿਖਿਆ, ‘ਅਵਰਹ ਨਾਮੁ ਜਪਾਵੈ’ ਦੀ ਕਮਾਈ ਨਹੀਂ ਕੀਤੀ ਜਾ ਸਕਦੀ|
ਗੋਵਿੰਦ ਭਜਨ ਕੀ ਮਤਿ ਹੈ ਹੋਰਾ ||
ਵਰਮੀ ਮਾਰੀ ਸਾਪੁ ਮਰਈ ਨਾਮੁ ਨ ਸੁਨਈ ਡੋਰਾ ||(ਪੰਨਾ-381)
ਵਰਮੀ ਮਾਰੀ ਸਾਪੁ ਮਰਈ ਨਾਮੁ ਨ ਸੁਨਈ ਡੋਰਾ ||(ਪੰਨਾ-381)
ਸਮਝਿਆ ਹੀ ਨਹੀਂ
ਬੁਝਿਆ ਹੀ ਨਹੀਂ
ਕਮਾਇਆ ਹੀ ਨਹੀਂ
ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ||
ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ||(ਪੰਨਾ-381)
ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ||(ਪੰਨਾ-381)
ਅਸੀਂ ਕੁਝ ਧਾਰਮਿਕ ਕਿਤਾਬਾਂ ਪੜ੍ਹ ਸੁਣ ਕੇ, ਓਪਰਾ ਜਿਹਾ ਦਿਮਾਗੀ ਗਿਆਨ ਸਿਖ ਕੇ, ਇਲਾਹੀ ਅਨੁਭਵੀ ਮੰਡਲ ਤੋਂ ਆਈ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ| ਇਸ ਦਿਮਾਗੀ ਧਾਰਮਿਕ ਪ੍ਰਚਾਰ ਦਾ ਅਸਰ, ਮਾਇਕੀ ਮੰਡਲ ਦੇ
Upcoming Samagams:Close
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715