‘ਟੁੰਬ’ ਕੇ (excite)
‘ਜਗਾ’ ਕੇ (awaken)
‘ਪ੍ਰੇਮ-ਬਾਣ’ ਮਾਰ ਕੇ
ਬੱਤੀ-ਨਾਲ-ਬੱਤੀ ਜਗਾ ਕੇ
‘ਨਦਰ-ਕਰਮ’ ਕਰ ਕੇ
‘ਗੁਰ ਪ੍ਰਸਾਦਿ’ ਦੁਆਰਾ
‘ਮਾਇਕੀ ਜੀਵਨ’ ਨੂੰ ਬਦਲ ਕੇ, ਨਵਾਂ ਆਤਮਿਕ ਜੀਵਨ ਬਖ਼ਸ਼ ਦਿੰਦਾ ਹੈ-
ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ||(ਪੰਨਾ-907)
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ||(ਪੰਨਾ-749)
ਇਸ ਤਰ੍ਹਾਂ, ਆਤਮਿਕ ਮੰਡਲ ਅੰਦਰ ਧਰਮ ਦੇ ਪ੍ਰਚਾਰ ਜਾਂ ਵਿਕਾਸ ਲਈ, ਅਕਾਲ-ਪੁਰਖ ਨੇ, ਆਪਣੀ ਮਿਹਰ, ਬਖਸ਼ਿਸ਼, ਗੁਰਪ੍ਰਸਾਦਿ ਦੁਆਰਾ-
ਅੱਟਲ
ਅਭੁੱਲ
ਸਦੀਵੀ
ਨਾ ਬਦਲਣ ਵਾਲੇ
ਅੰਤਰ-ਆਤਮੇ
ਗੁੱਝੇ
ਅਣਡਿੱਠੇ
ਅਣਸੁਣੇ
ਬੋਲੀ ਹੀਨ
ਚੁਪ-ਚੁਪੀਤੇ
ਸਹਿਜ-ਸੁਭਾਇ
‘ਸਾਧਨ’ ਵਰਤੇ ਹਨ|
Upcoming Samagams:Close
07 Feb - 08 Feb - (India)
Faridabad, FDB
Gurudwara Sri Guru Singh Sabha, Sector -15, Near Metro Station: Neelam Chowk, Ajronda(Old Railway Station)
Phone numbers 9818652962, 9818454162, 9810549030,9990282284,8800094783
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715