ਪ੍ਰੇਮ-ਪਿਆਲਾ ਹੈ
ਗੁਰ ਪ੍ਰਸਾਦਿ ਹੈ
ਹੁਕਮ ਹੈ
ਸ਼ਬਦ ਹੈ
ਨਾਮ ਹੈ|

ਇਹ ਬਿਰਦ-

  1. ਪਹਿਲਾਂ ਚੁਰਾਸੀ ਲੱਖ ਜੂਨਾਂ ਵਿਚ ‘ਨਾਲ ਲਿਖੇ’ ਹੁਕਮ ਦੁਆਰਾ, ਜੀਵ ਦੇ ਨਾਲ, ਅਨਜਾਣੇ ਹੀ ਓਤਪੋਤ ਵਰਤ ਰਿਹਾ ਹੈ|
  2. ਇਨਸਾਨੀ ਜੂਨ ਵਿਚ, ਜੀਵ ਦੀ ‘ਭੁੱਲ’ ਜਾਂ ‘ਬੇਮੁਖਤਾ’ ਦੀ ਹਾਲਤ ਵਿਚ, ਗੁਰੂਆਂ, ਅਵਤਾਰਾਂ, ਗੁਰਮੁਖ ਪਿਆਰਿਆਂ, ਮਹਾਂ ਪੁਰਖਾਂ ਦੀ ‘ਸੰਗਤ ਵਿਚ ਵਰਤ ਰਿਹਾ ਹੈ|’
  3. ਗੁਰਬਾਣੀ, ਕੀਰਤਨ, ਕਥਾ, ‘ਸਾਧ-ਸੰਗਤ’ ਦੁਆਰਾ ਵਰਤ ਰਿਹਾ ਹੈ|
  4. ਧਰਮ ਪ੍ਰਚਾਰ ਦੁਆਰਾ ਵਰਤ ਰਿਹਾ ਹੈ|
  5. ਜਦ ਜੀਵ ਨੂੰ ਆਪਣੇ ਕਰਤੇ ਦੀ ਸੋਝੀ ਹੋਣ ਨਾਲ, ਅਕਾਲ ਪੁਰਖ ਵਲ ਰੁਚੀ, ਤਾਂਘ, ਸ਼ਰਧਾ, ਕਾਂਖੀ, ਭੁੱਖ, ਪਿਆਸ ਲਗ ਜਾਵੇ ਤਾਂ ਸਤਿਗੁਰੂ ਦੀ ਅੰਤਰ-ਆਤਮੇ ‘ਨਦਰ-ਕਰਮ’ ਦੁਆਰਾ, ਆਤਮਿਕ ਗਿਆਨ ਦਾ ਅਨੁਭਵ, ਇਲਾਹੀ ਰਸ, ਰੰਗ, ਤੇ ਹੋਰ ਅਨੇਕਾਂ ਅਸਚਰਜ ਇਲਾਹੀ ਦਾਤਾਂ ਵਿਚ, ਇਸ ‘ਬਿਰਦ’ ਦਾ ਪ੍ਰਗਟਾਵਾ ਹੁੰਦਾ ਹੈ|

ਬਿਜਲੀ ਦਾ ਨਿਰਾ ਪੁਰਾ ਕਿਤਾਬੀ ਗਿਆਨ ਸਿਰੋ ਦਿਮਾਗ ਦਾ ਵਿਸ਼ਾ ਹੈ| ਇਹ ਦਿਮਾਗੀ ਗਿਆਨ ਬਿਜਲੀ ਦਾ ਦਾਮਨਿਕ ਨਿੱਜੀ ਤਜਰਬਾ (personal experience of electric shock) ਕਰਾਉਣ ਤੋਂ ਅਸਮਰੱਥ ਹੈ| ਇਸ ਨਿੱਜੀ ਤਜਰਬੇ ਲਈ ਬਿਜਲੀ ਦੀ ਤਾਰ ਨਾਲ ਛੋਹਣਾ ਲਾਜ਼ਮੀ ਹੈ (contact with live electric wire) |

Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe