ਗਿਆ ਹੈ, ਤਾਂ ਕਿ ਅਸੀਂ ਹਉਮੈਂ ਦੇ ਭਰਮ-ਭੁਲਾਵੇ ਨੂੰ ਮਹਿਸੂਸ ਕਰਕੇ, ਆਪਣੇ ਕਰਤਾ ਅਕਾਲ ਪੁਰਖ ਦੇ ਹੁਕਮਿ ਰਜਾਈ ਦਾ ਇਲਾਹੀ ਉਪਦੇਸ਼ ਕਮਾ ਸਕੀਏ|

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ||
ਨਾਲਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ||(ਪੰਨਾ-1)

ਰੱਬ ਨੇ ਇਨਸਾਨ ਨੂੰ ਮਾਨਸਿਕ ਆਜ਼ਾਦੀ (freedom of thought) ਬਖ਼ਸ਼ੀ ਹੈ, ਜਿਸ ਦੁਆਰਾ ਅਸੀਂ ਕੁਸੰਗਤ ਵਿਚ ਪੈ ਕੇ ਰੱਬ ਵਲੋਂ ਬੇ-ਮੁੱਖ ਹੋ ਕੇ, ਆਪਣੇ ਕਰਤੇ ਨੂੰ ‘ਭੁਲ’ ਗਏ ਹਾਂ| ਸਾਨੂੰ ਮੁੜ ‘ਰੱਬ’ ਦੀ ਯਾਦ ਵਿਚ ਲਿਆਉਣ ਲਈ, ਗੁਰਬਾਣੀ ਵਿਚ ‘ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ’ ਦਾ ਉਪਦੇਸ਼ ਦਸਿਆ ਹੈ| ਇਸ ਇਲਾਹੀ ਹੁਕਮ ਨੂੰ ਕਮਾਉਣ ਲਈ, ਸਾਡੇ ਆਵਾਰਾ, ਆਜ਼ਾਦ, ਬੇ-ਲਗਾਮੇਂ ਮਨ ਨੂੰ-

ਸਮਝਾਉਣ
ਟੁੰਬਣ
ਪ੍ਰੇਰਨ
ਉਕਸਾਉਣ
ਰੀਝਾਉਣ
ਬਦਲਣ

ਲਈ ਬਖ਼ਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਦੀ ਲੋੜ ਹੈ-

ਮਨੁ ਅਸਮਝੁ ਸਾਧਸੰਗਿ ਪਤੀਆਨਾ ||
ਡੋਲਨ ਤੇ ਚੂਕਾ ਠਹਰਾਇਆ ||(ਪੰਨਾ-890)
ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ||(ਪੰਨਾ-966)
ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ ||(ਪੰਨਾ-997)
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ ||(ਅਰਦਾਸ)
Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe