ਅਥਵਾ ਆਚਾਰ ਦੀ ਆਨ-ਸ਼ਾਨ ਨੂੰ ਕਾਇਮ ਰਖਣ ਲਈ ਬੇਅੰਤ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ।
ਅਜਕਲ ਸਾਡੇ ਜੀਵਨ ਵਿਚ ‘ਮਾਇਆ’ ਦਾ ਇਤਨਾ ਗਹਿਰਾ ਅਥਵਾ ਡੂੰਘਾ ਅਸਰ ਹੋ ਗਿਆ ਹੈ ਕਿ ਸਾਡੀ ਹਉਮੈ ਅਤਿ ਸੂਖਮ ਤੇ ਦਾਮਨਿਕ ਹੋ ਗਈ ਹੈ। ਜਿਸ ਨਾਲ ਸਾਡੇ ਜੀਵਨ ਵਿਚ ਮੈਂ-ਮੇਰੀ ਅਥਵਾ ਖੁਦਗਰਜ਼ੀ ਯਾ ਨਿਜੀ ਸੁਆਰਥ ਦਾ ਹੀ ਵਰਤ-ਵਰਤਾਰਾ ਤੇ ਬੋਲ ਬਾਲਾ ਹੈ। ਜਿਸ ਦੀ ਵਜਾਹ ਨਾਲ ਸਾਡੀ ‘ਹਉਂ ਧਾਰੀ ਸ਼ਖਸੀਅਤ’ ਹੀ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ ਤੇ ਦਿਨ-ਰਾਤ ਅਸੀਂ ਅਪਣੀ ਮੈਂ-ਮੇਰੀ ਦੇ ਧੁਰੇ ਦੁਆਲੇ ਹੀ ਘੁੰਮਦੇ ਰਹਿੰਦੇ ਹਾਂ।
ਇਸ ‘ਹਉਂ ਧਾਰੀ ਸ਼ਖਸੀਅਤ’ ਨੂੰ ਪਾਲਣਾ-ਪੋਸਣਾ ਹੀ ਸਾਡੀ ਜੀਵਨ ਸੇਧ ਬਣ ਗਈ ਹੈ, ਇਸ ਦੀ ਪਰਵਿਰਤੀ ਲਈ -
ਸਰੀਰਕ ਤੇ ਮਾਨਸਿਕ ਸੰਜਮ (discipline)
ਉਚੇ-ਸੁੱਚੇ ਜੀਵਨ ਮਿਆਰ
ਇਖਲਾਕ
ਆਚਾਰ
ਉਚੇ-ਸੁੱਚੇ ਜੀਵਨ ਮਿਆਰ
ਇਖਲਾਕ
ਆਚਾਰ
ਨੂੰ ਅੱਖਾਂ ਤੋਂ ਲਾਂਭੇ ਰਖ ਕੇ ਅਥਵਾ ‘ਭੁਲਾ ਕੇ’ ਅਪਣੀ ਹਉਮੈ ਵੇੜ੍ਹੀ ਸ਼ਖਸੀਅਤ ਨੂੰ ਹੀ ਪਾਲਣਾ-ਪੋਸਣਾ ਸਾਡਾ ਜੀਵਣ ਆਧਾਰ ਬਣ ਚੁਕਿਆ ਹੈ।
ਝੂਠੀ ਮਾਇਆ ਹੀ -
ਸਾਡਾ ਰੱਬ
ਸਾਡਾ ਧਰਮ
ਸਾਡਾ ਇਖਲਾਕ
ਸਾਡਾ ਆਚਾਰ
ਸਾਡਾ ਜੀਵਨ
ਬਣ ਚੁਕੀ ਹੈ, ਜਿਸ ਦੀ ਵਜਾਹ ਨਾਲ ਹਉਮੈ ਵੇੜ੍ਹੀ ਮੈਂ-ਮੇਰੀ ਦਾ ਹੀ ਵਰਤ-ਵਰਤਾਰਾ ਹੈ ਅਤੇ ਦੁਨੀਆਂ ਵਿਚ -
ਖੁਦਗਰਜ਼ੀ
ਖੋਹਾ-ਖਾਹੀ
Upcoming Samagams:Close
05 Jul - 06 Jul - (India)
Delhi, DL
Gurudwara Rakab Ganj Sahib, Bhai Lakhi Saah Banjara Haal
05 Jul - 06 Jul - (India)
Delhi, DL
Gurudwara Rakab Ganj Sahib, Bhai Lakhi Saah Banjara Haal