ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ॥
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ॥(ਪੰਨਾ-139)
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ॥(ਪੰਨਾ-139)
ਮਨਿ ਮੈਲੇ ਸਭੁ ਕਿਛੁ ਮੈਲਾ
ਤਨਿ ਧੋਤੈ ਮਨੁ ਹਛਾ ਨ ਹੈਇ॥(ਪੰਨਾ-558)
ਤਨਿ ਧੋਤੈ ਮਨੁ ਹਛਾ ਨ ਹੈਇ॥(ਪੰਨਾ-558)
ਅੰਤਰਿ ਮੈਲੁ ਲੱਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ॥(ਪੰਨਾ-598)
ਕਾਂਇਆ ਮਾਂਜਸਿ ਕਉਨ ਗੁਨਾਂ॥
ਜਉ ਘਟ ਭੀਤਰਿ ਹੈ ਮਲਨਾਂ॥੧॥ਰਹਾਉ॥
ਲਉਕੀ ਅਠਸਠਿ ਤੀਰਥ ਨ੍ਹ੍ਹਾਈ॥
ਕਉਰਾਪਨੁ ਤਊ ਨ ਜਾਈ॥(ਪੰਨਾ-656)
ਜਉ ਘਟ ਭੀਤਰਿ ਹੈ ਮਲਨਾਂ॥੧॥ਰਹਾਉ॥
ਲਉਕੀ ਅਠਸਠਿ ਤੀਰਥ ਨ੍ਹ੍ਹਾਈ॥
ਕਉਰਾਪਨੁ ਤਊ ਨ ਜਾਈ॥(ਪੰਨਾ-656)
ਬਾਹਰਲੀ ਸਫ਼ਾਈ ਦਾ ਲਾਭ ਸਿਰਫ਼ ਇਸ ਜਨਮ ਦੇ ਬਾਹਰਮੁਖੀ ਜੀਵਨ ਤਾਈਂ ਸੀਮਤ ਹੈ - ਪਰ ਅੰਦਰਲੀ ਮਾਨਸਿਕ ਮੈਲ ਦਾ ਨਤੀਜਾ ਇਸ ਜਨਮ ਤੋਂ ਇਲਾਵਾ ਅਗਲੇ ਜਨਮਾਂ ਵਿਚ ਭੀ ਭੁਗਤਣਾ ਪੈਂਦਾ ਹੈ।
ਹਉਮੇ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ॥
ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ॥(ਪੰਨਾ-756)
ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ॥(ਪੰਨਾ-756)
ਪਰ ਫੇਰ ਭੀ ਅਸੀਂ ਆਪਣਾ ਸਾਰਾ ਧਿਆਨ, ਉਦਮ ਅਤੇ ਉਪਾਓ ਸਿਰਫ਼ ‘ਬਾਹਰਲੀ ਸਫ਼ਾਈ’ ਤਾਈ ਹੀ ਸੀਮਤ ਰੱਖਦੇ ਹਾਂ, ਅਤੇ ਆਪਣੀ ‘ਅੰਦਰਲੀ ਮਾਨਸਿਕ ਮੈਲ’ ਵੱਲ ਉਕਾ ਹੀ ਧਿਆਨ ਨਹੀਂ ਦਿੰਦੇ।
ਸਾਡੀ -
ਉਚੀ ਵਿਦਿਆ
ਆਧੁਨਿਕ ਵਿਗਿਆਨ
ਨਵੀਨ ਸਭਿਅਤਾ
ਧਾਰਮਿਕ ਪ੍ਰਚਾਰ
ਆਧੁਨਿਕ ਵਿਗਿਆਨ
ਨਵੀਨ ਸਭਿਅਤਾ
ਧਾਰਮਿਕ ਪ੍ਰਚਾਰ
ਦੇ ਬਾਵਜੂਦ, ਸਾਨੂੰ ਆਪਣੀ ਇਸ ਦੀਰਘ ਅਧੋਗਤੀ ਦੀ ਸੋਝੀ ਅਥਵਾ ਗਿਆਨ ਹੀ ਨਹੀਂ ਹੁੰਦਾ ਅਤੇ ਅਸੀਂ ਆਪਣੀ ‘ਅੰਦਰਲੀ ਮਾਨਸਿਕ ਮੈਲ’ ਦੀ ਬਾਬਤ ਜਾਣਨ, ਬੁੱਝਣ ਯਾ ਇਹਸਾਸ ਕਰਨ ਤੋਂ ਅਸਮਰਥ ਰਹੇ ਹਾਂ।
Upcoming Samagams:Close
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715