ਬਾਹਰਲੀ ਸਰੀਰਕ ਅਤੇ ਉਦਾਲੇ-ਪੁਦਾਲੇ ਦੀ -
‘ਮੈਲ ਤੋਂ ਬਚਣ’ ਅਤੇ
‘ਸਫ਼ਾਈ ਰੱਖਣ’
‘ਸਫ਼ਾਈ ਰੱਖਣ’
ਦੀ ਇਹ ‘ਪ੍ਰੇਰਨਾ’ ਅਥਵਾ ‘ਪ੍ਰਵਿਰਤੀ’ ਸਾਡੇ ਅੰਦਰ ਕੁਦਰਤੀ ਸਹਿਜ-ਸੁਭਾਇ ਹੀ ਹੁੰਦੀ ਹੈ, ਪਰ ਇਸ ਦੇ ਦਰਜੇ ਅੱਡੋ-ਅੱਡ ਮਨਾਂ ਦੀ ‘ਇਹਸਾਸ ਸ਼ਕਤੀ’ ਉਤੇ ਆਧਾਰਿਤ ਹਨ।
ਐਸੀ ‘ਕੁਦਰਤੀ ਇਹਸਾਸ ਸ਼ਕਤੀ’ ਸਾਡੇ ਇਸ ਜੀਵਨ ਨੂੰ ਕਿਸੇ ਹੱਦ ਤਕ ਸੁਖੀ ਰੱਖਣ ਵਿਚ ਸਹਾਇਕ ਅਤੇ ਲਾਭਦਾਇਕ ਹੈ।
ਪਰ ਹੈਰਾਨੀ ਦੀ ਗੱਲ ਹੈ ਕਿ ਅਸੀਂ ਜਿੱਥੇ ਬਾਹਰਲੀ ਸਰੀਰਕ ਸਫ਼ਾਈ ਦੀ ਇਤਨੀ ਪ੍ਰਵਾਹ ਅਤੇ ਖੇਚਲ ਕਰਦੇ ਹਾਂ - ਉਥੇ ਸਾਨੂੰ ਆਪਣੀ -
‘ਅੰਦਰਲੀ ਮਾਨਸਿਕ ਮੈਲ’
ਦਾ -
ਖਿਆਲ ਹੀ ਨਹੀਂ ਆਉਂਦਾ
ਧਿਆਨ ਹੀ ਨਹੀਂ ਜਾਂਦਾ
ਅਨਜਾਣ ਹਾਂ
ਬੇ-ਪ੍ਰਵਾਹ ਹਾਂ
ਅਵੇਸਲੇ ਹਾਂ, ਯਾ
ਜਾਣ-ਬੁੱਝ ਕੇ ਮਚਲੇ ਹੋਏ ਹੋਏ ਹਾਂ।
ਧਿਆਨ ਹੀ ਨਹੀਂ ਜਾਂਦਾ
ਅਨਜਾਣ ਹਾਂ
ਬੇ-ਪ੍ਰਵਾਹ ਹਾਂ
ਅਵੇਸਲੇ ਹਾਂ, ਯਾ
ਜਾਣ-ਬੁੱਝ ਕੇ ਮਚਲੇ ਹੋਏ ਹੋਏ ਹਾਂ।
ਹਾਲਾਂਕਿ ਸਾਰੇ ਧਰਮ ਅਤੇ ਧਾਰਮਿਕ ਗ੍ਰੰਥ ਸਾਨੂੰ ਇਸ ‘ਅੰਦਰਲੀ ਮਾਨਸਿਕ ਮੈਲ’ ਦੀ ਬਾਬਤ ਸਖ਼ਤ ‘ਤਾੜਨਾ’ ਕਰਦੇ ਹਨ ਅਤੇ ਇਸ ਤੋਂ ਬਚਣ ਦਾ ਉਪਦੇਸ਼ ਦਿੰਦੇ ਹਨ, ਪਰ ਅਸੀਂ ਇਨ੍ਹਾਂ ਤਾੜਨਾਵਾਂ ਅਤੇ ਦੈਵੀ ਉਪਦੇਸ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ, ਗੌਲਦੇ ਹੀ ਨਹੀਂ, ਯਾ ‘ਠਾਠਾ-ਬਾਗਾ’ ਕਰ ਛੱਡਦੇ ਹਾਂ।
ਗੁਰਬਾਣੀ ਵਿਚ ਇਸ ਮਾਨਸਿਕ ਮੈਲ ਦੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ -
Upcoming Samagams:Close
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715