- ਪੜ੍ਹਾਈ ਕਰਦਿਆਂ ਹੋਇਆਂ,
- ਖੋਜ ਕਰਦਿਆਂ ਹੋਇਆਂ,
- ਪ੍ਰਾਪਤ ਕੀਤੇ ਹੋਏ ਗਿਆਨ ਦਾ ਪ੍ਰਚਾਰ ਕਰਦਿਆਂ ਹੋਇਆਂ,
- ਧਾਰਮਿਕ ਅਸੂਲਾਂ ਦੇ ਬਰੀਕ ਨੁਕਤਿਆਂ ਤੇ ‘ਬਾਲ ਕੀ ਖਾਲ’ ਨਿਕਾਲਦਿਆਂ ਹੋਇਆਂ,
- ਬੇਅੰਤ ਕਰਮ-ਕਾਂਡਾਂ ਦੀਆਂ ਉਕਤੀਆਂ-ਜੁਗਤੀਆਂ ਤੇ ਵਾਦਵਿਵਾਦ ਵਿਚ ਪੈ ਕੇ,
ਸਾਡੀਆਂ ਸੂਖਮ ਮਾਨਸਿਕ ਬਿਰਤੀਆਂ, ‘ਬਾਹਰ ਮੁਖੀ’ ਹੋ ਕੇ, ‘ਖਿੰਡ-ਪੁੰਡ’ ਯਾ ਗਵਾਚ ਜਾਂਦੀਆਂ ਹਨ ਅਤੇ ‘ਬਾਹਰ ਮੁਖੀ ਖਿੰਡਾਓ’ ਵਿਚ, ‘ਗਿੱਝੇ’ ਹੋਏ ਮਨ ਦੀਆਂ ਬਿਰਤੀਆਂ ਨੂੰ ਇੱਕਠੀਆਂ ਕਰਕੇ, ਅੰਤਰ ਮੁਖੀ ਸਿਮਰਨ ਵਿਚ ਲਾਉਣ, ਅਤਿ ਕਠਨ ਜਾਂ ਅਸੰਭਵ ਹੋ ਜਾਂਦਾ ਹੈ| ਏਸੇ ਕਰਕੇ ਜਗਿਆਸੂਆਂ ਦੀ ਆਮ ਸ਼ਿਕਾਇਤ ਹੁੰਦੀ ਹੈ ਕਿ ‘ਪਾਠ’ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ|
ਪਾਰੇ ਵਾਂਗ ਚੰਚਲ ਬਿਰਤੀਆਂ ਨੂੰ ਜਨਮਾਂ ਤੋਂ ਬਾਹਰ ਮੁਖੀ ‘ਖਿੰਡਣ’ ਤੇ ‘ਦੌੜਨ’ ਦੀ ‘ਆਦਤ’ ਪਈ ਹੋਈ ਤੇ ਇਸ ਪੱਕੇ ਹੋਏ ਸੁਭਾਉ ਦੇ ‘ਉਲਟ’, ਇਨ੍ਹਾਂ ਨੂੰ ਅੰਤਰ ਮੁਖੀ ਇੱਕਠੀਆਂ ਕਰਕੇ, ਸ਼ਬਦ-ਸੁਰਤ ਵਿਚ ਜੋੜਨਾ ਜਾਂ ‘ਇਕਾਗਰ ਚਿਤ’ ਹੋ ਕੇ ਸਿਮਰਨ ਕਰਨਾ ਔਖਾ ਹੈ|
ਪਰ ਅਸੀਂ ਬਾਹਰਮੁਖੀ ਧਾਰਮਿਕ ਕਰਮ-ਕਿਰਿਆ ਤੇ ਦਿਮਾਗੀ ਗਿਆਨ ਦੀਆਂ ਉਕਤੀਆਂ-ਜੁਗਤੀਆਂ ਤੇ ਿਲੌਸਫੀ ਦੇ ਜੰਗਲ ਵਿਚ, ਇਤਨੇ ਭਟਕ ਚੁਕੇ ਹਾਂ, ਕਿ ਸਤਿਗੁਰਾਂ ਦੇ ਤਾਕੀਦੀ ਉਪਦੇਸ਼, ‘ਨਾਮ ਸਿਮਰਨ’ ਤੋਂ ਦੁਰਾਡੇ ਜਾ ਰਹੇ ਹਾਂ ਜਾਂ ਉਕਾ ਹੀ ਭੁੱਲ ਗਏ ਹਾਂ-
ਨਾਨਕ ਕੈ ਘਰਿ ਕੇਵਲ ਨਾਮੁ ||(ਪੰਨਾ-1136)
ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ||(ਪੰਨਾ-761)
ਭਜਹੁ ਗੋਬਿੰਦ ਭੂਲਿ ਮਤ ਜਾਹੁ ||
ਮਾਨਸ ਜਨਮ ਕਾ ਏਹੀ ਲਾਹੁ ||(ਪੰਨਾ-1159)
ਮਾਨਸ ਜਨਮ ਕਾ ਏਹੀ ਲਾਹੁ ||(ਪੰਨਾ-1159)
Upcoming Samagams:Close
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715