ਤਾਈਂ ਹੀ ਸੀਮਤ ਹੈ, ਜਿਸ ਕਾਰਨ ਸਾਡੇ ਜੀਵਨ ਵਿਚ ਕੋਈ ਤਬਦੀਲੀ ਨਹੀਂ ਆ ਰਹੀ| ਇਹ ਮਨੋਕਲਪਤ ਨਿਸਚੇ ਭੀ, ਸਮੇਂ ਸਮੇਂ ਸਿਰ ਦਿਮਾਗੀ ਰੁਚੀ ਤੇ ਮਾਇਕੀ ਸੁਆਰਥ ਅਨੁਸਾਰ, ਬਦਲਦੇ ਰਹਿੰਦੇ ਹਨ|

ਹਉ ਪੰਡਿਤੁ ਹਉ ਚਤੁਰੁ ਸਿਆਣਾ ||
ਕਰਣੈਹਾਰੁ ਨ ਬੁਝੈ ਬਿਗਾਨਾ ||(ਪੰਨਾ-178)
ਹਮ ਬਡ ਕਥਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ||
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ||(ਪੰਨਾ-974)
ਹਉ ਵਿਚਿ ਸਚਿਆਰੁ ਕੂੜਿਆਰੁ ||
ਹਉ ਵਿਚਿ ਪਾਪ ਪੁੰਨ ਵੀਚਾਰੁ ||(ਪੰਨਾ-466)

ਇਸ ਤਰ੍ਹਾਂ ਆਤਮਿਕ ਮੰਡਲ ਦੀ ‘ਰੌਸ਼ਨੀ’ ਵਿਚੋਂ ਆਈ ਹੋਈ ਅਨੁਭਵੀ ਗੁਰਬਾਣੀ ਦੇ-

ਆਸ਼ੇ
ਆਦੇਸ਼
ਜੀਵਨ-ਸੇਧ
ਅਗਵਾਈ
ਆਤਮਿਕ ਗਿਆਨ
ਆਤਮਿਕ ਪ੍ਰਕਾਸ਼
ਆਤਮਿਕ ਪ੍ਰੇਮ-ਪਿਆਰ
ਮਹਾਂ-ਰਸ
ਸ਼ਬਦ
ਨਾਮ

ਤੋਂ ਅਸੀਂ ਦੁਰੇਡੇ ਤੇ ਵਾਂਝੇ ਜਾ ਰਹੇ ਹਾਂ|

ਸੜਿਆ-ਸੁਕਿਆ, ਵੀਰਾਨ ‘ਮਾਰੂਥਲ’ (desert) ਮੀਲਾਂ ਵਿਚ ਫੈਲਿਆਂ ਹੁੰਦਾ ਹੈ| ਇਸ ਵਿਚ ਕਿਤੇ ਕਿਤੇ ਪਾਣੀ ਦਾ ‘ਸੋਮਾ’ ਫੁਟਿਆ ਹੁੰਦਾ ਹੈ| ਜਿਸ ਦੇ ਉਦਾਲੇ ਹਰਿਆਵਲ ਦਾ ਨਿੱਕਾ ਜਿਹਾ ‘ਟਾਪੂ’ ਬਣ ਜਾਂਦਾ ਹੈ ਤੇ ਇਸ ਵਿਚ

Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe