ਪਕਿਆਈ। ਇਹ ਸਿਰਫ ਸਾਡੇ ਮਨੋ ਕਲਪਤ, ਅਲਪੱਗ, ਬਦਲਵੇਂ, ਮਨ-ਘੜਤ ਖਿਆਲਾਂ ਦਾ ਹੀ ਨਤੀਜਾ ਹੈ। ਇਸ ਲਈ ਸਾਡਾ ਨਿਰਨਾ, ਚੁਣੌਤੀ ਯਾ ਕਸਵੱਟੀ (conception) -
ਨਿਰਮੂਲ
ਗਲਤ
ਅਧੂਰੀ
ਗੰਧਲੀ
ਨੀਵੀਂ
ਬਦਲਵੀਂ
ਅਲਪੱਗ
ਸ਼ਕਤੀਹੀਣ
ਹਾਨੀਕਾਰਕ
ਹੋ ਸਕਦੀ ਹੈ।
ਸਾਡੇ-ਦੁਆਲੇ ਤ੍ਰੈ-ਗੁਣੀ ਦੁਨੀਆਂ ਵਿਚ ਮਾਇਕੀ ਵਾਤਾਵਰਨ ਦਾ ਡਾਢਾ ਬੋਲਬਾਲਾ ਹੈ, ਜਿਸ ਦਾ ਸਾਡੇ ਮਨ, ਬੁੱਧੀ, ਖਿਆਲਾਂ ਅਤੇ ਕਰਮਾਂ ਉਤੇ ਪਿਛਾਂਹ-ਖਿੱਚੂ ਅਸਰ ਹੋਣਾ ਲਾਜ਼ਮੀ ਹੈ। ਅਸੀਂ ਜੋ ਕੁਝ ਕਰਦੇ ਹਾਂ ਸਭ ‘ਹਉਮੈ’ ਦੇ ਅਧੀਨ ਮਨ ਦੀ ਮਤਿ ਨਾਲ ਕਰਦੇ ਹਾਂ।
ਹਉ ਵਿਚਿ ਸਚਿਆਰੁ ਕੂੜਿਆਰੁ ॥
ਹਉ ਵਿਚਿ ਪਾਪ ਪੁੰਨ ਵੀਚਾਰੁ ॥(ਪੰਨਾ-466)
ਹਉ ਵਿਚਿ ਪਾਪ ਪੁੰਨ ਵੀਚਾਰੁ ॥(ਪੰਨਾ-466)
ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗ-ਡੋਰ ਤ੍ਰੈ-ਗੁਣਾਂ ਦੇ ਦਾਇਰੇ ਵਿਚ ਹਉਮੈ ਦੇ ਪ੍ਰਾਇਣ ਵਾਤਾਵਰਨ ਅਤੇ ਮਾਇਕੀ ਰੰਗਤ ਦੇ ਆਸਰੇ ਨਹੀਂ ਛੱਡੀ, ਬਲਕਿ ਗੁਰਬਾਣੀ ਦੀ ਰੋਸ਼ਨੀ ਵਿਚ ਉੱਚੀ-ਸੁਚੀ, ਅਭੁੱਲ, ਅਟੱਲ ਗੁਰੂ ਮਤਿ ਦੀ ਸੇਧ ਅਤੇ ਟੇਕ ਬਖਸ਼ੀ ਹੈ।
ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮਾਰੀ ॥
ਜੋ ਇਹੁ ਮੰਤ੍ਰ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥(ਪੰਨਾ-377)
ਜੋ ਇਹੁ ਮੰਤ੍ਰ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥(ਪੰਨਾ-377)
ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥(ਪੰਨਾ-305)
Upcoming Samagams:Close
07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730
27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm
07943632013, 07866559715
07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730
27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm
07943632013, 07866559715