ਪ੍ਰੀਤ ਖਿੱਚ
ਪ੍ਰੇਮ-ਪਿਆਲਾ
ਹਰਿ ਰਸ
ਹਰਿ ਰੰਗ
ਭਗਤ-ਭੰਡਾਰ
ਸੋਤ ਸਲਾਹ
ਸ਼ਬਦ
ਨਾਮ-ਧਨ
ਆਦਿ, ਅਨੇਕ ਅਸਚਰਜ ਇਲਾਹੀ ‘ਵਖਰੁ’, ‘ਸਾਰ ਸਵਤੂਆਂ’, ਦਾ ‘ਵਣਜ’, ਵਾਪਾਰ ‘ਲੇਵਾ-ਦੇਵੀ’ ਹੁੰਦੀ ਹੈ|
ਇਹ ਆਤਮਿਕ ਮੰਡਲ ਦੀਆਂ ‘ਅਨੂਪ ਤੇ ਅਸਚਰਜ’ ਵਸਤੂਆਂ ਦਾ ਵਣਜ-ਵਾਪਾਰ ਸਿਰੋ ਇਲਾਹੀ ਵਣਜਾਰਿਆਂ ਗੁਰਮੁਖ ਪਿਆਰਿਆਂ, ਦੇ ਵਿਚਕਾਰ ਹੀ, ਹੋ ਸਕਦਾ ਹੈ| ਅੰਮ੍ਰਿਤ ਛਕਾਉਣਾ ਇਸੇ ਗੁਝੀ ਇਲਾਹੀ ਰਾਸ ਦੇ ਵਾਪਾਰ, ਵਣਜ, ‘ਖਮੀਰ’ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ| ਇਥੇ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਮਾਇਕੀ ਮੰਡਲ ਦੇ ਦਿਮਾਗੀ ਗਿਆਨ, ਉਕਤੀਆਂ, ਜੁਗਤੀਆਂ, ਸਿਆਣਪਾਂ ਦੇ ‘ਖੰਭ’, ਆਤਮਿਕ ਮੰਡਲ ਦੀ ‘ਇਲਾਹੀ ਲਿਸ਼ਕ’, ‘ਕਿਰਨ’, ਨਾਲ ਸੜ ਜਾਂਦੇ ਹਨ| ਇਸੇ ਕਰਕੇ ਗੁਰਬਾਣੀ ਵਿਚ ਹੁਕਮ ਹੈ-
“ਵਣਜਾਰਿਆ ਸਿਉ ਵਣਜੁ ਕਰਿ, ਲੈ ਲਾਹਾ ਮਨੁ ਹਸੁ ||”(ਪੰਨਾ-595)
ਜਿਸ ਸੰਗਤ ਵਿਚ ਏਹੋ ਜਿਹੀ-
ਸਾਰ ਵਸਤੂ
ਅਨੂਪ ਵਸਤੂ
ਸੱਚ-ਵਸਤ
ਭਗਤ-ਭੰਡਾਰ
ਪ੍ਰਿਮ-ਰਸ
Upcoming Samagams:Close