ਮੈਂ-ਮੇਰੀ ਵਿਚ ਵਿਚਰਦੇ ਹਾਂ।
ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ।
ਪੰਜਾਂ ਦੀ ਰੰਗਣ ਵਿਚ ਕਰਮ ਕਰਦੇ ਤੇ ਦੁਖ-ਸੁਖ ਭੋਗਦੇ ਹਾਂ।
ਅਨੇਕਾਂ ਮਾਨਸਿਕ ਰੋਗ, ਈਰਖਾ, ਦਵੈਤ, ਨਫ਼ਰਤ, ਵੈਰ, ਵਿਰੋਧ, ਰੋਸੇ-ਗਿਲੇ, ਲੜਾਈਆਂ ਸਹੇੜ ਲੈਂਦੇ ਹਾਂ।
ਬੇਅੰਤ ਸਰੀਰਕ ਰੋਗ ਭੋਗਦੇ ਹਾਂ।
ਕਰਮ-ਬੱਧ ਹੋ ਕੇ ਜਮਾਂ ਦੇ ਵਸ ਪੈਂਦੇ ਹਾਂ।
ਆਵਾਗਵਨ ਦੇ ਚੱਕਰ ਵਿਚ ਖੁਆਰ ਹੁੰਦੇ ਹਾਂ।
ਗੁਰਬਾਣੀ ਵਿਚ ‘ਹਉਮੈ’ ਦੇ ‘ਦੀਰਘ ਰੋਗ’ ਦਾ ਇਲਾਜ ਇਉਂ ਦਰਸਾਇਆ ਗਿਆ ਹੈ -
ਸਾਧ ਕੈ ਸੰਗਿ ਮਿਟੈ ਅਭਿਮਾਨੁ ॥
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥(ਪੰਨਾ-271)
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥(ਪੰਨਾ-271)
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥(ਪੰਨਾ-301)
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥(ਪੰਨਾ-301)
ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥(ਪੰਨਾ-429)
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਇ ॥(ਪੰਨਾ-468)
ਨਿਰਮਲ ਨਾਮਿ ਹਉਮੈ ਮਲੁ ਧੋਇ ॥
ਸਾਚੀ ਭਗਤਿ ਸਦਾ ਸੁਖੁ ਹੋਇ ॥(ਪੰਨਾ-664)
ਸਾਚੀ ਭਗਤਿ ਸਦਾ ਸੁਖੁ ਹੋਇ ॥(ਪੰਨਾ-664)
ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥(ਪੰਨਾ-653)
ਗੁਨ ਗਾਵਤ ਤੇਰੀ ਉਤਰਸਿ ਮੈਲੁ ॥
ਬਿਨਸਿ ਜਾਇ ਹਉਮੈ ਬਿਖੁ ਫੈਲੁ ॥(ਪੰਨਾ-289)
ਬਿਨਸਿ ਜਾਇ ਹਉਮੈ ਬਿਖੁ ਫੈਲੁ ॥(ਪੰਨਾ-289)
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥(ਪੰਨਾ-1260)
Upcoming Samagams:Close
07 Feb - 08 Feb - (India)
Faridabad, FDB
Gurudwara Sri Guru Singh Sabha, Sector -15, Near Metro Station: Neelam Chowk, Ajronda(Old Railway Station)
Phone numbers 9818652962, 9818454162, 9810549030,9990282284,8800094783
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715