ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥
ਕਹੁ ਨਾਨਕ ਸਚ ਭਏ ਬਿਗਾਸਾ
ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥(ਪੰਨਾ-215)

ਇਸ ਇਲਾਹੀ -


‘ਉਲਟੀ ਖੇਲ’
‘ਪਿਉਂਦ’
‘ਮਤਿ-ਬੁਧ ਬਦਲੀ’
‘ਅਚਰਜ ਕੌਤਕ’
‘ਜਉ ਕ੍ਰਿਪਾ ਗੋਬਿੰਦ ਭਈ’

ਦੇ ਕ੍ਰਿਸ਼ਮਿਆਂ ਦਾ ਨਿਖੇਰਵਾਂ ਨਿਰਨਾ ਇਉਂ ਕੀਤਾ ਜਾਂਦਾ ਹੈ -


‘ਹਉਮੈ’ ਵਾਲੀ ਅਵਸਥਾ ‘ਨਾਮ’ ਵਾਲੀ ਅਵਸਥਾ
ਮਾਇਆ ਦਾ ਅੰਧ ਗੁਬਾਰ ਆਤਮ ਪ੍ਰਕਾਸ਼
ਮਾਇਆ ਦਾ ਸਿਮਰਨ ਹਰੀ ਦਾ ਸਿਮਰਨ
ਮਾਇਆ ਦਾ ‘ਭਰਮ-ਭੁਲਾਵਾ’ ਨਾਮ ਦਾ ਪ੍ਰਕਾਸ਼
ਮੈਂ-ਮੇਰੀ ਤੂੰ-ਤੇਰੀ
ਮਾਇਆ ਦੀ ਗੁਲਾਮੀ ਇਲਾਹੀ ਆਜ਼ਾਦੀ
‘ਮਨ’ ਦਾ ਹੁਕਮ ਇਲਾਹੀ ਹੁਕਮ
ਹਉਮੈ ਦੀ ਕਾਲ ਕੋਠੜੀ ਦੀ ‘ਕੈਦ’ ਆਤਮਿਕ ਆਜ਼ਾਦੀ
ਅਨੇਕਤਾ ਏਕਤਾ-‘ੴ’
ਦੂਜਾ-ਭਾਉ ਆਪੇ-ਆਪ
ਰੱਬ ਦੀ ‘ਭੁਲ’ ਰੱਬ ਦੀ ‘ਯਾਦ’
ਤ੍ਰਿਸ਼ਨਾ ‘ਸਗਲ ਤ੍ਰਿਸ਼ਨ ਬੁਝ ਗਈ’
‘ਤਾਤ ਪਰਾਈ’ ‘ਸਗਲ ਸੰਗ ਬਣ ਆਈ’
‘ਦੂਤ-ਦੁਸਟ’ ‘ਸਭ ਸਜਨਈ’
ਮਲੀਨ ਬੁੱਧ ਬਿਬੇਕ ਬੁੱਧ

Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe