ਕਾਰਨ ਉਨ੍ਹਾਂ ਦੇ ਖਿਆਲਾਂ, ਰੀਝਾਂ, ਕਲਪਨਾਵਾਂ ਵਿਚ ਅੰਤਰ (difference) ਹੋ ਜਾਂਦਾ ਹੈ। ਉਹ ਬਾਹਰੀ ਤੌਰ ਤੇ ਤਾਂ ਭਾਵੇਂ ਇਕੱਠੇ ਰਹਿੰਦੇ ਤੇ ਵਰਤਦੇ ਹਨ, ਪਰ ਆਪਸ ਵਿਚ ਅੰਤਰੀਵ ਤੌਰ ਤੇ ਬੇਸੁਰੇ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਵਿਚਕਾਰ ਅੰਤਰੀਵ ਮੇਲ-ਜੋਲ, ਸਾਂਝ ਜਾਂ ਲੇਵਾ-ਦੇਵੀ ਨਹੀਂ ਹੋ ਸਕਦੀ।
ਇਸੇ ਤਰ੍ਹਾਂ ਜਦ ਸਿਆਣਪਾਂ ਅਥਵਾ ਸ਼ੰਕਿਆ ਕਾਰਨ ਸ਼ਰਧਾ-ਭਾਵਨੀ ਵਿਚ ਵਿਘਨ ਪੈ ਜਾਵੇ ਤਾਂ ਪ੍ਰਮੇਸ਼ਰ ਨਾਲ ਸਾਡਾ ਅੰਤ੍ਰ-ਆਤਮੇ ਮੇਲ-ਜੋਲ (Spiritual communium) ਨਹੀਂ ਹੁੰਦਾ ਜਿਸ ਕਾਰਨ ਅਸੀਂ ‘ਰੱਬੀ ਪ੍ਰਕਾਸ਼’ ਬਖਸ਼ਿਸ਼ ‘ਗੁਰਪ੍ਰਸਾਦਿ’, ਤੋਂ ਵਾਂਝੇ ਹੋ ਜਾਂਦੇ ਹਾਂ। ਇਸ ਵਿਚ ਸਾਡੀ ਅਣਗਹਿਲੀ, ਅਗਿਆਨਤਾ ਦਾ ਹੀ ਦੋਸ਼ ਹੈ - ‘ਗੁਰਪ੍ਰਸਾਦਿ’ ਦਾ ਦੋਸ਼ ਨਹੀਂ।
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ
ਮਿਲਿਆ ਕਹੀਐ ਰੇ ਸੋਈ ॥(ਪੰਨਾ-725)
ਮਿਲਿਆ ਕਹੀਐ ਰੇ ਸੋਈ ॥(ਪੰਨਾ-725)
ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥(ਪੰਨਾ-791)
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥(ਪੰਨਾ-791)
ਇਸਦੇ ਮੁੱਢਲੇ ਕਾਰਨ ਇਹ ਹਨ-
1. ਪ੍ਰਮੇਸ਼ਰ ਦੀ ਹੋਂਦ ਤੋਂ ਸ਼ਰਧਾਹੀਣ ਹੋ ਕੇ ਉਸ ਨੂੰ ਭੁੱਲ ਜਾਣਾ ਜਾਂ ਉਸ ਤੋਂ
ਬੇਮੁਖ ਹੋ ਜਾਣਾ।
2. ਪ੍ਰਮੇਸ਼ਰ ਦੀ ਬਖਸ਼ਿਸ਼ ਜਾਂ ਗੁਰਪ੍ਰਸਾਦਿ ਤੋਂ ਅਨਜਾਣ ਜਾਂ ਅਵੇਸਲੇ ਹੋਣਾ।
3. ਪ੍ਰਮੇਸ਼ਰ ਦੇ ਹੁਕਮ-ਰੂਪੀ ‘ਇਲਾਹੀ ਵੇਗ’ ਜਾਂ ਰਵਾਨਗੀ ਤੋਂ ਆਪਣੀ ਚਤੁਰਾਈ ਤੇ ਸਿਆਣਪ ਦੁਆਰਾ ਬੇਸੁਰੇ ਹੋ ਕੇ ਰੱਬੀ ਪਿਆਰ ਦੀ ਤਾਰ ਨਾਲੋਂ ਟੁਟ ਜਾਣਾ।
2. ਪ੍ਰਮੇਸ਼ਰ ਦੀ ਬਖਸ਼ਿਸ਼ ਜਾਂ ਗੁਰਪ੍ਰਸਾਦਿ ਤੋਂ ਅਨਜਾਣ ਜਾਂ ਅਵੇਸਲੇ ਹੋਣਾ।
3. ਪ੍ਰਮੇਸ਼ਰ ਦੇ ਹੁਕਮ-ਰੂਪੀ ‘ਇਲਾਹੀ ਵੇਗ’ ਜਾਂ ਰਵਾਨਗੀ ਤੋਂ ਆਪਣੀ ਚਤੁਰਾਈ ਤੇ ਸਿਆਣਪ ਦੁਆਰਾ ਬੇਸੁਰੇ ਹੋ ਕੇ ਰੱਬੀ ਪਿਆਰ ਦੀ ਤਾਰ ਨਾਲੋਂ ਟੁਟ ਜਾਣਾ।
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥(ਪੰਨਾ-135)
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥(ਪੰਨਾ-135)
ਇਸੇ ਕਰਕੇ ਗੁਰਬਾਣੀ ਵਿਚ ਪ੍ਰਮੇਸ਼ਰ ਤੋਂ ‘ਭੁਲਿਆਂ’ ਤੇ ‘ਬੇਮੁਖ’ ਜੀਵਾਂ ਲਈ ਉਪਦੇਸ਼ਾਂ ਦੁਆਰਾ ਇਉਂ ਪ੍ਰੇਰਨਾ ਕੀਤੀ ਗਈ ਹੈ -
ਸਾਧ ਸੰਗਤਿ ਉਪਜੈ ਬਿਸ੍ਵਾਸ ॥
ਬਾਹਰਿ ਭੀਤਰਿ ਸਦਾ ਪ੍ਰਗਾਸ ॥(ਪੰਨਾ-343)
ਬਾਹਰਿ ਭੀਤਰਿ ਸਦਾ ਪ੍ਰਗਾਸ ॥(ਪੰਨਾ-343)
ਸਤ ਸੰਗਤਿ ਮਹਿ ਬਿਸਾਸੁ ਹੋਇ
ਹਰਿ ਜੀਵਤ ਮਰਤ ਸੰਗਾਰੀ ॥(ਪੰਨਾ-401)
ਹਰਿ ਜੀਵਤ ਮਰਤ ਸੰਗਾਰੀ ॥(ਪੰਨਾ-401)
Upcoming Samagams:Close
07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730
27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm
07943632013, 07866559715