ਅਹਿੱਲ
ਅਚੱਲ
ਅਟੱਲ
ਅਬਿਨਾਸੀ

ਅਦ੍ਰਿਸ਼ਟ ਘਰ ਵਲ ਇਸ਼ਾਰਾ ਹੈ।

ਇਸ ਲਈ -

ਸਾਡੇ ਮਨੋਕਲਪਤ ਅਥਵਾ ਦ੍ਰਿਸ਼ਟਮਾਨ ਨਾਸ਼ਵੰਤ ‘ਘਰ’ ਅਤੇ ਆਤਮ ਮੰਡਲ ਦੇ ‘ਥਿਰੁ ਘਰਿ’ -

ਦਾ ਨਖੇੜਵਾਂ ਗਿਆਨ, ਸੋਝੀ ਯਾ ਨਿਰਣਾ ਕਰਨ ਦੀ ਲੋੜ ਹੈ। ਇਸ ‘ਨਿਰਣੇ’ ਦੀ ਖੋਜ ਕਰਨ ਵਿਚ ਗੁਰਬਾਣੀ ਸਾਡੀ ਇਉਂ ਸਹਾਇਤਾ ਅਤੇ ਅਗਵਾਈ ਕਰਦੀ ਹੈ -


ਜੇ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ॥
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ॥
(ਪੰਨਾ-43)
ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ॥
ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ॥
(ਪੰਨਾ-256)
ਲਾਜ ਨ ਮਰਹੁ ਕਹਹੁ ਘਰ ਮੇਰਾ॥
ਅੰਤ ਕੀ ਬਾਰ ਨਹੀ ਕਛੁ ਤੇਰਾ॥
(ਪੰਨਾ-325)
ਮਨਮੁਖ ਹਉਮੈ ਮਾਇਆ ਸੂਤੇ॥
ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ॥
(ਪੰਨਾ-1049)

ਇਸ ਦੇ ਐਨ ਉਲਟ ਗੁਰਬਾਣੀ ਵਿਚ ‘ਥਿਰੁ ਘਰਿ’ ਅਥਵਾ ‘ਨਿਜ ਘਰ’ ਦੀ ਸੋਹਣੀ ਤਸਵੀਰ ਇਉਂ ਖਿੱਚੀ ਹੈ -

ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ॥(ਪੰਨਾ-44)
ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥
(ਪੰਨਾ-64)
ਬੇਗਮ ਪੁਰਾ ਸਹਰ ਕੇ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥੧॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥ਰਹਾਉ॥
Upcoming Samagams:Close

07 Dec - 08 Dec - (India)
Sirsa, HR
Gurudwara SahibJogewala, Sirsa, Haryana
Phone Numbers 9466114291 , 9567164614 , 9467105954

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe