ਬਹੁਤ ਸਾਰੇ ਜਗਿਆਸੂ ਤਾਂ ਪਾਠ, ਪੂਜਾ ਜਾਂ ਬਾਹਰਲੇ ਮਾਇਕੀ ਧਰਮਾਂ ਦੇ ਕਰਮ-ਕਿਰਿਆ ਤੇ ਰਿਧੀਆਂ-ਸਿਧੀਆਂ ਵਿਚ ਹੀ ਅਟਕ ਕੇ ‘ਸੰਤੁਸ਼ਟ’ ਹੋ ਜਾਂਦੇ ਹਨ।
ਪਰ ਇਨ੍ਹਾਂ ਵਿਚੋਂ, ਕੋਈ ਵਿਰਲਾ ਸੱਚਾ ਜਗਿਆਸੂ ਜਿਸ ਦੇ ਪਿਛਲੇ ਜਨਮਾਂ ਦੇ ਧਾਰਮਿਕ ਸੰਸਕਾਰ ਹੁੰਦੇ ਹਨ, ਬਾਹਰਲੇ ਕਿਰਿਆ-ਕਰਮਾਂ ਤੇ ਰਿੱਧੀਆਂ-ਸਿੱਧੀਆਂ ਨਾਲ ਉਨ੍ਹਾਂ ਦੀ ਨਿਰਮਲ ਆਤਮਾ ਦੀ ਤਸੱਲੀ ਨਹੀਂ ਹੁੰਦੀ ਤੇ ਉਨ੍ਹਾਂ ਦੇ ਅੰਤਰ-ਆਤਮੇ ਕਿਸੇ ਉਚੇਰੀ ਆਤਮਿਕ ਮੰਜ਼ਿਲ ਦੀ ਖਿੱਚ ਧੁਖ-ਧੁਖੀ, ਬਣੀ ਰਹਿੰਦੀ ਹੈ। ਜਿਉਂ ਜਿਉਂ ਉਹ ਉਚੀ-ਸੁੱਚੀ ਸੰਗਤ ਕਰਦੇ ਹਨ, ਉਨ੍ਹਾਂ ਦੀ ਆਤਮਕ ‘ਭੁੱਖ’ ਵਧਦੀ ਹੋਈ ਅਤਿ ਤੀਖਣ ਬਿਹਬਲਤਾ ਤਾਈਂ ਪਹੁੰਚ ਜਾਂਦੀ ਹੈ। ਬਿਹਬਲਤਾ ਵਾਲੀ ਖੋਜ ਦੇ ਸਿੱਟੇ ਵਜੋਂ ਸਤਿਗੁਰੂ ਦੀ ਕ੍ਰਿਪਾ ਦਰਿਸ਼ਟੀ ਦੁਆਰਾ, ਮਹਾਂ-ਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ -
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰ ਸਮਝਾਇਆ ॥(ਪੰਨਾ-676)
ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ
ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥(ਪੰਨਾ-1201)
ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥(ਪੰਨਾ-1201)
ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ ॥(ਅਰਦਾਸ)
ਸੰਤ ਕੀ ਧੂਰਿ ਮਿਟੇ ਅਘ ਕੋਟ ॥
ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥
ਸੰਤ ਕਾ ਦਰਸੁ ਪੂਰਨ ਇਸਨਾਨੁ॥
ਸੰਤ ਕ੍ਰਿਪਾ ਤੇ ਜਪੀਐ ਨਾਮੁ ॥(ਪੰਨਾ-188-189)
ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥
ਸੰਤ ਕਾ ਦਰਸੁ ਪੂਰਨ ਇਸਨਾਨੁ॥
ਸੰਤ ਕ੍ਰਿਪਾ ਤੇ ਜਪੀਐ ਨਾਮੁ ॥(ਪੰਨਾ-188-189)
ਜਪਿ ਮਨ ਰਾਮ ਨਾਮ ਪਰਗਾਸ ॥
ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥(ਪੰਨਾ-1295)
ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥(ਪੰਨਾ-1295)
ਜਿਸ ਤਰ੍ਹਾਂ ਪਿਛੇ ਦਰਸਾਇਆ ਗਿਆ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਸਾਡੇ ਧਰਮ ਅਤੇ ਇਨ੍ਹਾਂ ਦੇ ਪਰਚਾਰ ਦੇ ਸਾਧਨ, ਹਉਮੈ ਦੇ ਦਾਇਰੇ
Upcoming Samagams:Close
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715