ਜੁਗ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ।
ਉਠੇ ਗਿਲਾਨਿ ਜਗਤਿ ਵਿਚਿ ਵਰਤੇ ਪਾਪ ਭ੍ਰਿਸਟਿ ਸੰਸਾਰਾ।
ਵਰਨਾਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ।
ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅਗਿਆਨਿ ਗੁਬਾਰਾ। (ਵਾ.ਭਾ.ਗੁ. 1/17)

ਸਾਡੇ ਰੋਜ਼ਾਨਾ ਜੀਵਨ ਤੋਂ ਪ੍ਰਤੱਖ ਜ਼ਾਹਿਰ ਹੈ ਕਿ ਪਿਛਲੇ 500 ਸਾਲਾਂ ਵਿੱਚ ਇਸ ‘ਇਲਾਹੀ ਗੁਰਬਾਣੀ’ ਦਾ ਬੇਅੰਤ -


ਪਾਠ
ਵਿਆਖਿਆ
ਕਥਾ ਵਾਰਤਾ
ਵਿਚਾਰ
ਗਾਇਨ

ਕਰਦਿਆਂ-ਕਰਾਉਂਦਿਆਂ ਭੀ ਸਾਡੀ ਸਮੁੱਚੀ ਮਾਨਸਿਕ ਅਤੇ ਧਾਰਮਿਕ ਅਵਸਥਾ, ਉਚੇਰੀ ਤੇ ਚੰਗੇਰੀ ਹੋਣ ਦੀ ਬਜਾਇ, ਨਿੱਘਰਦੀ ਜਾ ਰਹੀ ਹੈ।

ਗੁਰਬਾਣੀ -


ਪਾਠ-ਪੂਜਾ
ਕਰਮ-ਕਾਂਡ
ਭਾਈਚਾਰਕ ਬਿਉਹਾਰ
ਸਵਾਰਥ ਪੂਰਤੀ
ਮਾਇਆ ਕਮਾਉਣ
ਵਾਹ-ਵਾਹ ਖੱਟਣ
ਰਾਗ ਦੇ ਪ੍ਰਗਟਾਵੇ
ਵਾਦ - ਵਿਵਾਦ
ਖੁਸ਼ਕ ਗਿਆਨ
ਵਿਆਖਿਆ ਕਰਨ
ਲੇਖ ਲਿਖਣ
ਕਿਤਾਬਾਂ ਛਪਵਾਉਣ
ਭਲੇ-ਭਲੇਰੇ ਬਣਨ
ਹਉਮੈ ਪੱਠੇ ਪੁਆਉਣ

ਲਈ ਹੀ ਵਰਤਿਆ ਗਿਆ ਹੈ।

Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe