ਰਾਗ-ਨਾਦ-ਧੁਨੀ

ਕੀਤਾ ਪਸਾਉ ਏਕੋ ਕਵਾਉ॥
ਤਿਸਤੇ ਹੋਇ ਲਖ ਦਰੀਆਉ॥(ਪੰਨਾ-3)
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ੜ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥(ਪੰਨਾ-19)
ਇਕ ਕਵਾਉ ਪਸਾਉ ਕਰਿ ਕੁਦਰਤਿ ਅੰਦਰਿ ਕੀਆ ਪਸਾਰਾ।(ਵਾ.ਭਾ.ਗੁ. 8/1)
ਏਕੰਕਾਰਹੁ ਸਬਦ ਧੁਨਿ ਓਅੰਕਾਰ ਅਕਾਰੁ ਬਣਾਇਆ।(ਵਾ.ਭਾ.ਗੁ. 26/2)

ਇਹ ਕਵਾਉ, ਜੋਤ, ‘ਅਨਹਦ-ਨਾਦ’ ਜਾਂ ‘ਸ਼ਬਦ’ ਕਿਤੇ ਮਧੱਮ (faint) ਹੋ ਕੇ ਖਾਮ ਨਹੀਂ ਹੋ ਗਿਆ, ਬਲਕਿ ਸਾਰੇ ਪਸਾਰੇ ਵਿਚ ਲਗਾਤਾਰ, ਓਤ-ਪੋਤ ਰਵਿਆ ਹੈ। ਇਸ ਦੀ ਗੂੰਜ ਨ ਘਟਦੀ ਹੈ, ਨ ਵੱਧਦੀ ਹੈ। ਲੋੜ ਕੇਵਲ ਇਸਨੂੰ ਅਨੁਭਵ ਕਰਨ ਦੀ ਹੀ ਹੈ।

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥(ਪੰਨਾ-6)
ਜਿਮੀ ਜਮਾਨ ਕੇ ਬਿਖੈ ਸਮੱਸਤਿ ਏਕ ਜੋਤ ਹੈ
ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ॥(ਅਕਾਲ ਉਸਤਤਿ ਪਾ: 10)

ਇਸੇ ‘ਅਨਹਦ ਧੁਨੀ’ ਨੂੰ ਗੁਰਬਾਣੀ ਵਿਚ ‘ਨਾਮ’, ‘ਸਬਦ’, ‘ਸਚ’, ‘ਹੁਕਮ’, ਜੀਵਨ-ਰੌਂ, ‘ਲਿਵ’ ਆਦਿ ਨਾਲ ਦਰਸਾਇਆ ਗਿਆ ਹੈ ਅਤੇ ਇਹੀ ‘ਅਨਹਦ ਧੁਨੀ’ ਇਤਨੀ ਸ਼ਕਤੀਸ਼ਾਲੀ ਹੈ ਕਿ ਇਜਦੇ ਆਸਰੇ ਦ੍ਰਿਸ਼ਟ ਅਤੇ ਅਦ੍ਰਿਸ਼ਟ ਦੁਨੀਆ ਦੀ ਸਰਬ-ਸੰਭਾਲ, ਉਤਪਤ ਅਤੇ ਪਰਲੌ ਹੋ ਰਹੀ ਹੈ।

ਉਤਪਤਿ ਪਰਲਉ ਸਬਦੇ ਹੋਵੈ॥
ਸਬਦੇ ਹੀ ਫਿਰਿ ਓਪਤਿ ਹੋਵੈ॥(ਪੰਨਾ-117)
ਹੁਕਮੇ ਧਾਰਿ ਅਧਰ ਰਹਾਵੈ॥
ਹੁਕਮੇ ਉਪਜੇ ਹੁਕਮਿ ਸਮਾਵੈ॥(ਪੰਨਾ-277)
ਨਾਮ ਕੇ ਧਾਰੇ ਸਗਲੇ ਜੰਤ॥
ਨਾਮ ਕੇ ਧਾਰੇ ਖੰਡ ਬ੍ਰਹਮੰਡ॥
Upcoming Samagams:Close

25 Jan - 26 Jan - (India)
Bathinda, PB
Gurudwara Sahib Sangat Civil Station, Guru Nanak Dev Public Senior Secondary School, Bathinda, Punjab
Tel: 98146-50005, 94633-34230, 94632-11570

24 Jan - 26 Jan - (Australia)
Sydney, NSW
Parklea Gurdwara Sahib, 4-18 Meurants Lane, Glenwood NSW 2768
Kulwant Kaur - 011-61-423-985 140
Mandeep Singh - 011-61 416 383 489
Gurjot Singh - 011-61 456 590 566
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe