ਧਰਮ ਪ੍ਰਚਾਰ
ਭਾਗ-8
ਫੁੱਲ ਦਾ ਬੂਟਾ, ਕੁਦਰਤ ਦੇ ‘ਨਾਲ ਲਿਖੇ ਹੁਕਮ’ ਅਨੁਸਾਰ ਵਧਦਾਫੁਲਦਾ ਹੈ| ਜਦ ਫੁੱਲ ਲਗਣ ਲਗਦੇ ਹਨ ਤਾਂ ਪਹਿਲਾਂ ਨਿਕੀ ਜਿਹੀ ‘ਡੋਡੀ’ ਲਗਦੀ ਹੈ| ਉਹ ਵੱਧਦੀ ਹੋਈ ਜਦ ਪੂਰੇਜੋਬਨ ਤੇ ਆਉਂਦੀ ਹੈ, ਤਾਂ ਉਸ ਦੀਆਂ ਪੰਖੜੀਆਂ ਖੁੱਲ੍ਹ ਜਾਂਦੀਆਂ ਹਨ ਤੇ ਫੁੱਲ ਪੂਰਨ ਤੌਰ ਤੇ ਖਿੜ ਜਾਂਦਾ ਹੈ| ਉਸ ਫੁੱਲ ਵਿਚੋਂ-
ਮਹਿਕ (fragrance)
ਕੋਮਲਤਾ (delicacy)
ਸੁਹੱਪਣ (beauty)
ਜੋਬਨ (youthfulness)
ਨਵੀਨਤਾ (freshness)
ਖੇੜਾ (bloom)
ਜੀਵਨ-ਰੌਂ (life current)
ਰਸ (juice)
ਰੇਗ (colour)
ਦੁਆਰਾ ਪ੍ਰਭੂ ਦੇ-
ਸਤਿ ਸੁਹਾਣ
‘ਬਲਿਹਾਰੀ ਕੁਦਰਤਿ ਵਸਿਆ’
‘ਹੁਕਮ’
ਦੀ ਸੰਪੂਰਨਤਾ ਦਾ ਪ੍ਰਗਟਾਵਾ ਹੁੰਦਾ ਹੈ|
Upcoming Samagams:Close
08 Feb - 09 Feb - (India)
Dasuya, PB
Gurudwara Sri Guru Singh Sabha Miyani Road, Dasuya Hoshiarpur
Phone Numbers: 9914955098, 9851098517, 9814379047.
08 Feb - 09 Feb - (India)
Dasuya, PB
Gurudwara Sri Guru Singh Sabha Miyani Road, Dasuya Hoshiarpur
Phone Numbers: 9914955098, 9851098517, 9814379047.