‘ਖਿਆਲਾਂ’ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤੇ ਜਾਂਦੇ ਹਨ :-
‘ਇਸ਼ਾਰਿਆਂ’ ਦੁਆਰਾ ‘ਬੋਲੀ’ ਦੁਆਰਾ ‘ਲਿਖਤ’ ਦੁਆਰਾ ‘ਛੋਹ’ (infection) ਦੁਆਰਾ ਤੀਬਰ ਭਾਵਨਾਵਾਂ ਦੀ ਅਬੋਲ ਬੋਲੀ (Vibration of intense feelings) ਦੁਆਰਾ; ਆਦਿਸਾਡੇ ਵਲਵਲਿਆਂ ਅਤੇ ਭਾਵਨਾਵਾਂ ਦੀ ‘ਰੰਗਤ’ ਦੀ ਤੀਬਰਤਾ, ਤੀਖਣਤਾ ਅਤੇ ਦਾਮਨਿਕ ਸ਼ਕਤੀ ਅਨੁਸਾਰ ਹੀ ਖਿਆਲਾਂ ਦਾ ਇਕ-ਦੂਜੇ ਉਤੇ ਅਸਰ ਹੁੰਦਾ ਹੈ।
‘ਮਾਇਕੀ ਮੰਡਲ’ ਅੰਦਰ ਜੋ -
ਖਿਆਲ
ਚਿਤਵਨੀਆਂ
ਸੰਕਲਪ
ਵਿਕਲਪ
ਵਲਵਲੇ
ਭਾਵਨਾਵਾਂ
ਵਾਸ਼ਨਾਵਾਂ
ਉਪਜਦੀਆਂ ਹਨ - ਉਹ ਤ੍ਰੈ-ਗੁਣੀ ਮਾਇਕੀ ‘ਰੰਗਤ’ ਅਥਵਾ
ਕਾਮ ਕ੍ਰੋਧ
ਲੋਭ
ਮੋਹ
ਅਹੰਕਾਰ
ਦੇ ਵਲਵਲਿਆਂ ਅਤੇ ਵਾਸ਼ਨਾਵਾਂ ਦੇ ਕਈ ਸੂਖਮ ਸਰੂਪਾਂ ਵਿਚ ਜ਼ਾਹਰ ਹੁੰਦੇ ਹਨ।
Upcoming Samagams:Close
07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730
27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm
07943632013, 07866559715
07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730
27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm
07943632013, 07866559715