ਹਉਮੈ
ਭਾਗ-1
ਸੰਸਾਰ ਦੇ ਸਾਰੇ ਸਰੇਸ਼ਟ ਧਰਮ, ਅਕਾਲ ਪੁਰਖ ਦੀ ‘ਇਕੋ’ ਹਸਤੀ ਮੰਨਦੇ ਹਨ। ਗੁਰਬਾਣੀ ਦੇ ਆਰੰਭ ਵਿਚ ਹੀ ‘੧’ ਅੱਖਰ ਆਇਆ ਹੈ, ਜੋ ਅਕਾਲ ਪੁਰਖ ਦੀ ‘ਏਕਤਾ’ ਦਾ ਪ੍ਰਤੀਕ ਹੈ। ਇਸ ‘੧’ ਦੇ ਨਾਲ ‘ਓ’ (ਓਅੰਕਾਰ) ਅੱਖਰ ਅਕਾਲ ਪੁਰਖ ਦੇ ਵਿਕਾਸ ਅਤੇ ਵਿਸਥਾਰ ਦੇ ਪ੍ਰਗਟਾਵੇ ਦਾ ਪ੍ਰਤੀਕ ਹੈ। ਇਸ ਇਲਾਹੀ ‘ਵਿਸਥਾਰ’ ਨੂੰ ਗੁਰਬਾਣੀ ਵਿਚ ਇਉਂ ਦਰਸਾਇਆ ਗਿਆ ਹੈ -
ਸੋਧਤ ਸੋਧਤ ਸੋਧਤ ਸੀਝਿਆ ॥
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥
ਜਬ ਦੇਖਉ ਤਬ ਸਭੁ ਕਿਛੁ ਮੂਲੁ ॥
ਨਾਨਕ ਸੋ ਸੂਖਮੁ ਸੋਈ ਅਸਥੂਲੁ ॥(ਪੰਨਾ-281)
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥
ਜਬ ਦੇਖਉ ਤਬ ਸਭੁ ਕਿਛੁ ਮੂਲੁ ॥
ਨਾਨਕ ਸੋ ਸੂਖਮੁ ਸੋਈ ਅਸਥੂਲੁ ॥(ਪੰਨਾ-281)
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥(ਪੰਨਾ-296)
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥(ਪੰਨਾ-296)
ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥
ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥(ਪੰਨਾ-407)
ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥(ਪੰਨਾ-407)
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥(ਪੰਨਾ-1426)
ਓਅੰਕਾਰਿ ਅਕਾਰੁ ਕਰਿ ਪਉਣੁ ਪਾਣੀ ਬੈਸੰਤਰੁ ਧਾਰੇ।
ਧਰਤਿ ਅਕਾਸ ਵਿਛੁੜਿਅਨੁ ਚੰਦੁ ਸੂਰੁ ਦੁਇ ਜੋਤਿ ਸਵਾਰੇ।
ਧਰਤਿ ਅਕਾਸ ਵਿਛੁੜਿਅਨੁ ਚੰਦੁ ਸੂਰੁ ਦੁਇ ਜੋਤਿ ਸਵਾਰੇ।
Upcoming Samagams:Close
05 Jul - 06 Jul - (India)
Delhi, DL
Gurudwara Rakab Ganj Sahib, Bhai Lakhi Saah Banjara Haal
05 Jul - 06 Jul - (India)
Delhi, DL
Gurudwara Rakab Ganj Sahib, Bhai Lakhi Saah Banjara Haal