ਧਰਮ ਪ੍ਰਚਾਰ
ਭਾਗ-7
(ਅਧਿਆਤਮਿਕ ਪੱਖ)
ਗੁਰੂਆਂ, ਅਵਤਾਰਾਂ ਨੇ-
ਰਾਕਸ਼ੀ-ਬੁੱਧੀ ਵਾਲੇ ਇਨਸਾਨਾਂ ਨੂੰ ਚੰਗੇਰੀ ਤੇ ਉਚੇਰੀ-ਸੇਧ
ਦੇ ਕੇ, ਇਨਸਾਨੀਅਤ ਸਿਖਾਉਣ ਲਈ,
ਇਨਸਾਨਾਂ ਨੂੰ ਦੇਵਤੇ ਬਣਾਉਣ ਲਈ,
ਆਤਮਿਕ ਮੰਡਲ ਦੀ ਸੋਝੀ ਤੇ ਪ੍ਰੇਰਨਾ ਦੇਣ ਲਈ,
ਆਤਮਿਕ ਮੰਡਲ ਦੇ ਪ੍ਰਕਾਸ਼ ਅਥਵਾ ‘ਸਬਦੁ’ ‘ਨਾਮੁ’
ਦੀ ਲਾਲਸਾ, ਭੁਖ, ਪਿਆਸ ਜਗਾਉਣ ਲਈ,
ਇਸ ਆਤਮਿਕ ਭੁਖ ਜਾਂ ਰੁਚੀ ਦੁਆਰਾ ਆਤਮਿਕ ਮੰਡਲ
ਦੀ ‘ਖੋਜ’ ਅਤੇ ਘਾਲਣਾ ਕਰਾਉਣ ਲਈ
ਘਾਲਣਾ ਦੁਆਰਾ, ਅੰਤ ਵਿਚ ‘ਆਤਮਿਕ ਬਖਸ਼ਿਸ਼’
ਗੁਰਪ੍ਰਸਾਦਿ (Grace) ਦੇ ‘ਪਾਤਰ’ ਬਣਨ ਲਈ,
ਦੇ ਕੇ, ਇਨਸਾਨੀਅਤ ਸਿਖਾਉਣ ਲਈ,
ਇਨਸਾਨਾਂ ਨੂੰ ਦੇਵਤੇ ਬਣਾਉਣ ਲਈ,
ਆਤਮਿਕ ਮੰਡਲ ਦੀ ਸੋਝੀ ਤੇ ਪ੍ਰੇਰਨਾ ਦੇਣ ਲਈ,
ਆਤਮਿਕ ਮੰਡਲ ਦੇ ਪ੍ਰਕਾਸ਼ ਅਥਵਾ ‘ਸਬਦੁ’ ‘ਨਾਮੁ’
ਦੀ ਲਾਲਸਾ, ਭੁਖ, ਪਿਆਸ ਜਗਾਉਣ ਲਈ,
ਇਸ ਆਤਮਿਕ ਭੁਖ ਜਾਂ ਰੁਚੀ ਦੁਆਰਾ ਆਤਮਿਕ ਮੰਡਲ
ਦੀ ‘ਖੋਜ’ ਅਤੇ ਘਾਲਣਾ ਕਰਾਉਣ ਲਈ
ਘਾਲਣਾ ਦੁਆਰਾ, ਅੰਤ ਵਿਚ ‘ਆਤਮਿਕ ਬਖਸ਼ਿਸ਼’
ਗੁਰਪ੍ਰਸਾਦਿ (Grace) ਦੇ ‘ਪਾਤਰ’ ਬਣਨ ਲਈ,
ਸਮੇਂ-ਸਮੇਂ ਸਿਰ, ਲੋੜ ਅਨੁਸਾਰ, ਭਿੰਨ-ਭਿੰਨ ‘ਧਰਮ’ ਰਚੇ ਸੀ| ਪਰ ਇਨਸਾਨੀ ਜੂਨ ਨੇ-
ਦਿਮਾਗੀ, ਬਾਹਰਮੁਖੀ, ਵਿਗਿਆਨਕ, ਮਾਇਕੀ ਗਿਆਨ ਦਾ ਤਾਂ ਬੇਅੰਤ ਵਾਧਾ ਕੀਤਾ ਹੈ, ਜਿਸ ਦੀਆਂ ਚਿਲਕਵੀਆਂ, ਮਨਮੋਹਣੀਆਂ ਲਿਸ਼ਕਾਂ ਦੇ ਚਮਤਕਾਰਾਂ ਨੇ, ਲੋਕਾਂ ਦੇ ਮਨ, ਇਤਨੇ ਚੁੰਧਿਆ ਦਿੱਤੇ ਹਨ, ਕਿ ਜੀਵ ਦੇ ਆਪਣੇ ਕੇਂਦਰ, ‘ਰੱਬ’ ਨੂੰ ਭੁਲ ਕੇ, ਅੰਨ੍ਹੇ-ਵਾਹ ‘ਮਾਇਆ ਦੀ
Upcoming Samagams:Close