ਧਰਮ ਪ੍ਰਚਾਰ
ਭਾਗ-3
(ਅਧਿਆਤਮਿਕ ਪੱਖ)
ਪਿਛਲੇ ਲੇਖ ਵਿਚ ਦਸਿਆ ਗਿਆ ਸੀ ਕਿ ਦੁਨੀਆ ਦੇ ਦੋ ਅੱਡ-ਅੱਡ ‘ਮੰਡਲ’ ਹਨ। ਪਰਚਲਤ ਧਰਮ ਵੀ ਭਿੰਨ-ਭਿੰਨ ਹਨ ਅਤੇ ਇਨਾਂ ਦੇ ਪ੍ਰਚਾਰ ਦੇ ਸਾਧਨ ਵੀ ਅਡੋ-ਅਡਰੇ ਹਨ :-
1. ਤ੍ਰੈਗੁਣੀ ‘ਮਾਇਕੀ ਮੰਡਲ’ ।
2. ਅੰਤ੍ਰੀਵ ‘ਆਤਮਿਕ ਮੰਡਲ’ ।
ਤ੍ਰੈਗੁਣੀ ‘ਮਾਇਕੀ’ ਮੰਡਲ ਦੇ ਅਨੇਕ ਵੇਸਾਂ ਵਾਲੇ ਧਰਮਾਂ ਤੇ ਉਨ੍ਹਾਂ ਦੇ ਪ੍ਰਚਾਰ ਦੀ ਬਾਬਤ, ਖੋਲ੍ਹ ਕੇ ਵਿਚਾਰ ਕੀਤੀ ਜਾ ਚੁੱਕੀ ਹੈ।
ਹੁਣ ਇਸ ਲੇਖ ਵਿਚ, ‘ਤ੍ਰੈਗੁਣ’ ਤੋਂ ਪਰ੍ਹੇ ‘ਚੌਥੇ ਪੱਦ’ ਦੇ ਅੰਤ੍ਰੀਵ ਗੁਝੇ, ਅਨੁਭਵੀ ‘ਆਤਮਿਕ ਮੰਡਲ’ ਦੀ ਵਿਚਾਰ ਕੀਤੀ ਜਾਂਦੀ ਹੈ।
ਇਸ ਸੂਖਮ ਡੂੰਘੇ ਆਤਮਿਕ ਵਿਸ਼ੇ ਦੇ ‘ਪ੍ਰਚਾਰ’ ਦੀ ਬਾਬਤ ਵਿਚਾਰ ਕਰਨ ਤੋਂ ਪਹਿਲਾਂ ਅੰਤ੍ਰੀਵ ‘ਆਤਮਿਕ’ ਮੰਡਲ ਦੀ:-
ਅੰਤ੍ਰੀਵ ਸੋਝੀ
ਅਨੁਭਵੀ ਗਿਆਨ
ਪੂਰਨ ਨਿਸ਼ਚਾ
ਦਰਿੜ ਵਿਸ਼ਵਾਸ਼
ਹੋਣਾ ਲਾਜ਼ਮੀ ਹੈ।
ਇਹ ਸੂਖਮ ਮੰਡਲ ਅੰਤਰ-ਆਤਮੇ ਦੀ ‘ਖੇਲ’ ਹੈ। ਇਸ ਲਈ ਇਸ ਦੀ
Upcoming Samagams:Close